Daily Salt Limit For Body : 'ਵਰਲਡ ਹੈਲਥ ਆਰਗੇਨਾਈਜ਼ੇਸ਼ਨ' ਮੁਤਾਬਕ ਦੁਨੀਆ 'ਚ ਜ਼ਿਆਦਾਤਰ ਮੌਤਾਂ ਜ਼ਿਆਦਾ ਨਮਕ ਖਾਣ ਨਾਲ ਹੁੰਦੀਆਂ ਹਨ। ਹਾਲ ਹੀ 'ਚ 'ਵਿਸ਼ਵ ਸਿਹਤ ਸੰਗਠਨ' ਨੇ ਪਹਿਲੀ ਵਾਰ ਲੂਣ ਸਬੰਧੀ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ।