Benefits of Lassi: ਗਰਮੀਆਂ ਵਿੱਚ ਪਿਆਸ ਬੁਝਾਉਣ ਲਈ ਲੋਕ ਮਹਿੰਗੇ ਕੋਲਡ ਡ੍ਰਿੰਕ ਪੀਂਦੇ ਹਨ। ਬੇਸ਼ੱਕ ਇਸ ਨਾਲ ਇੱਕ ਵਾਰ ਮਨ ਨੂੰ ਸ਼ਾਂਤੀ ਮਿਲਦੀ ਹੈ ਪਰ ਇਸ ਦੇ ਜ਼ਿਆਦਾ ਸੇਵਨ ਨਾਲ ਕਾਫੀ ਨੁਕਸਾਨ ਵੀ ਹੁੰਦੇ ਹਨ। ਇਨ੍ਹਾਂ ਦਾ ਬਦਲ ਲੱਸੀ ਬਣ ਸਕਦਾ ਹੈ।