Health Tips: ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਸਾਨੂੰ ਆਪਣੇ ਸਰੀਰ ਨੂੰ ਫਿੱਟ ਰੱਖਣ ਲਈ ਸਮਾਂ ਨਹੀਂ ਮਿਲਦਾ ਜਾਂ ਫਿਰ ਅਸੀਂ ਆਪਣੇ ਸਰੀਰ ਨੂੰ ਫਿੱਟ ਰੱਖਣ ਲਈ ਲਗਾਤਾਰ ਜਿੰਮ ਨਹੀਂ ਜਾ ਪਾਉਂਦੇ। ਇਸ ਕਾਰਨ ਸਾਡਾ ਸਰੀਰ ਫਿੱਟ ਨਹੀਂ ਰਹਿੰਦਾ ਪਰ ਜੇ ਤੁਸੀਂ ਚਾਹੋ ਤਾਂ ਘਰ 'ਚ ਹੀ ਵਰਕਆਊਟ ਨਾਲ ਵੀ ਵਧੀਆ ਬਾਡੀ ਬਣਾ ਸਕਦੇ ਹੋ।