ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਦੀ ਖੂਬਸੂਰਤੀ ਦਾ ਹਰ ਕੋਈ ਦੀਵਾਨਾ ਹੈ

ਹਾਲਾਂਕਿ ਉਹ ਫਿਲਮਾਂ 'ਚ ਘੱਟ ਹੀ ਨਜ਼ਰ ਆਉਂਦੀ ਹੈ



ਆਪਣੀ ਲੁੱਕ ਕਾਰਨ ਉਹ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ।



ਅਮੀਸ਼ਾ ਪਟੇਲ 46 ਸਾਲ ਦੀ ਉਮਰ 'ਚ ਜਵਾਨ ਅਤੇ ਚਮਕਦੀ ਨਜ਼ਰ ਆ ਰਹੀ ਹੈ



ਆਓ ਜਾਣਦੇ ਹਾਂ ਅਮੀਸ਼ਾ ਪਾਟਲੇ ਦੀ ਜਵਾਨ ਸਕਿਨ ਦਾ ਰਾਜ਼



ਅਭਿਨੇਤਰੀ ਆਪਣੀ ਗਲੋਇੰਗ ਲਈ ਘਰੇਲੂ ਫੇਸ ਮਾਸਕ ਵਰਤਦੀ ਹੈ



ਉਹ ਚੁਟਕੀ ਹਲਦੀ ਅਤੇ ਵੇਸਨ ਨੂੰ ਦੁੱਧ ਜਾਂ ਦਹੀਂ ਵਿੱਚ ਮਿਲਾ ਕੇ ਚਿਹਰੇ 'ਤੇ ਲਗਾਉਂਦੀ ਹੈ



ਅਮੀਸ਼ਾ ਮੇਕਅੱਪ ਦੀ ਜ਼ਿਆਦਾ ਵੱਡੀ ਫ਼ੈਨਜ ਨਹੀਂ ਹੈ



ਉਹ ਸਕਿਨ ਨੂੰ ਬਿਨਾਂ ਮੇਕਅੱਪ ਦੇ ਰੱਖਣਾ ਪਸੰਦ ਕਰਦੀ ਹੈ



ਅਭਿਨੇਤਰੀ ਚਿਹਰੇ ਨੂੰ ਕਲੇਂਜ ਕਰਕੇ moisturize ਲਗਾ ਕੇ ਰੱਖਣਾ ਪਸੰਦ ਕਰਦੀ ਹੈ