ਤਮੰਨਾ ਭਾਟੀਆ ਅਕਸਰ ਆਪਣੇ ਗਲੈਮਰ ਦਾ ਜਲਵਾ ਬਿਖੇਰਨ ਲਈ ਜਾਣੀ ਜਾਂਦੀ ਹੈ

ਸਾਊਥ ਤੋਂ ਲੈ ਕੇ ਬਾਲੀਵੁੱਡ ਤੱਕ ਉਸ ਨੇ ਆਪਣੀ ਜ਼ਬਰਦਸਤ ਪਛਾਣ ਬਣਾਈ ਰੱਖੀ ਹੈ

ਹਾਲ ਹੀ 'ਚ ਤਮੰਨਾ ਨੇ ਸਾੜੀ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ



ਇਸ 'ਚ ਅਭਿਨੇਤਰੀ ਨੇ ਨੀਲੇ ਰੰਗ ਦੀ ਭਾਰੀ ਕਢਾਈ ਵਾਲੀ ਸਾੜ੍ਹੀ ਪਾਈ ਹੋਈ ਹੈ



ਤਮੰਨਾ ਦੇ ਇਸ ਸਾੜ੍ਹੀ ਲੁੱਕ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ



ਉਨ੍ਹਾਂ ਦੇ ਇਸ ਫੋਟੋਸ਼ੂਟ 'ਤੇ ਪ੍ਰਸ਼ੰਸਕਾਂ ਨੇ ਖੂਬ ਪਿਆਰ ਲੁਟਾਇਆ ਹੈ



ਤਮੰਨਾ ਨੇ ਇਸ 'ਚ ਖੁੱਲ੍ਹੇ ਵਾਲਾਂ ਨੂੰ ਵੇਵਸ ਲੁੱਕ ਦਿੱਤਾ ਹੈ



ਉਸਨੇ ਭਾਰੀ ਗਹਿਣੇ ਪਾਏ ਹੋਏ ਹਨ



ਅਦਾਕਾਰਾ ਨੇ ਅੱਖਾਂ 'ਤੇ ਕਾਜਲ ਦੇ ਨਾਲ ਡਾਰਕ ਲੁੱਕ ਦਿੱਤਾ ਹੈ



ਅਭਿਨੇਤਰੀ ਨੂੰ ਆਪਣੀ ਪਤਲੀ ਕਮਰ ਨੂੰ ਫਲਾਂਟ ਕਰਨਾ ਬਾਖੂਬੀ ਆਉਂਦਾ ਹੈ