ਕਨਿਕਾ ਆਪਣੀ ਖੂਬਸੂਰਤੀ ਨਾਲ ਪ੍ਰਸ਼ੰਸਕਾਂ ਨੂੰ ਲੁਭਾਉਣ ਦਾ ਹੁਨਰ ਚੰਗੀ ਤਰ੍ਹਾਂ ਜਾਣਦੀ ਹੈ

ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਹੁੰਦੇ ਹੀ ਤੇਜ਼ੀ ਨਾਲ ਵਾਇਰਲ ਹੋ ਜਾਂਦੀਆਂ ਹਨ

ਹਾਲ ਹੀ 'ਚ ਕਨਿਕਾ ਨੇ ਪਿੰਕ ਸਾੜ੍ਹੀ 'ਚ ਗਲੈਮਰਸ ਤਸਵੀਰਾਂ ਸ਼ੇਅਰ ਕੀਤੀਆਂ ਹਨ

ਕਨਿਕਾ ਨੇ ਪਿੰਕ ਸਾੜ੍ਹੀ 'ਚ ਆਪਣੇ ਕਿਲਰ ਅੰਦਾਜ਼ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਹੈ

ਕਨਿਕਾ ਮਾਨ ਦੀਆਂ ਖੂਬਸੂਰਤ ਤਸਵੀਰਾਂ ਨੂੰ ਦੇਖਣ ਲਈ ਪ੍ਰਸ਼ੰਸਕਾਂ ਦੇ ਦਿਲ ਬੇਤਾਬ ਹਨ

ਕਨਿਕਾ ਖੁੱਲ੍ਹੇ ਵਾਲਾਂ ਤੇ ਹਲਕੇ ਮੇਕਅੱਪ 'ਚ ਸ਼ਾਨਦਾਰ ਲੱਗ ਰਹੀ ਹੈ

ਉਸ ਦੀਆਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਦਿਲ ਹਾਰਦੇ ਹੋਏ ਨਜ਼ਰ ਆ ਰਹੇ ਹਨ

ਕਨਿਕਾ ਮਾਨ ਆਪਣੇ ਬੋਲਡ ਅੰਦਾਜ਼ ਅਤੇ ਖੂਬਸੂਰਤੀ ਨਾਲ ਕਿਸੇ ਨੂੰ ਵੀ ਆਪਣਾ ਬਣਾ ਸਕਦੀ ਹੈ

ਕਨਿਕਾ ਮਾਨ ਦੀਆਂ ਤਸਵੀਰਾਂ 'ਤੇ ਪ੍ਰਸ਼ੰਸਕਾਂ ਵੱਲੋਂ ਕਾਫੀ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ

ਅਦਾਕਾਰਾ ਕਨਿਕਾ ਮਾਨ ਦੇ ਇੰਸਟਾਗ੍ਰਾਮ 'ਤੇ 7.4 ਮਿਲੀਅਨ ਫਾਲੋਅਰਜ਼ ਹਨ