ਬਾਲੀਵੁੱਡ ਦੀ ਮੰਨੀ -ਪ੍ਰਮੰਨੀ ਅਦਾਕਾਰਾ ਅਮੀਸ਼ਾ ਪਟੇਲ।

ਅਮੀਸ਼ਾ ਗਲੈਮਰਸ ਅੰਦਾਜ਼ ਨੂੰ ਲੈ ਕੇ ਲਾਈਮਲਾਈਟ 'ਚ ਛਾਈ।

ਅਮੀਸ਼ਾ ਨੇ ਪਹਿਲੀ ਫਿਲਮ ਨਾਲ ਲੋਕਾਂ ਨੂੰ ਬਣਾਇਆ ਦੀਵਾਨਾ।

ਸੰਨੀ ਦਿਓਲ ਨਾਲ ਫਿਲਮ 'ਗਦਰ 'ਚ ਨਜ਼ਰ ਆਈ ਅਮੀਸ਼ਾ।

ਫਿਲਮ ਗਦਰ ਨੇ ਅਮੀਸ਼ਾ ਨੂੰ ਬੁਲੰਦੀਆਂ 'ਤੇ ਪਹੁੰਚਾਇਆ।

ਅਮੀਸ਼ਾ ਪਟੇਲ ਅਚਾਨਕ ਬਾਲੀਵੁੱਡ ਤੋਂ ਦੂਰ ਹੋ ਗਈ।

ਅਮੀਸ਼ਾ ਨੇ ਆਪਣੀਆਂ ਕੁਝ ਤਸਵੀਰਾਂ ਕੀਤੀਆਂ ਸ਼ੇਅਰ।

ਜਿਸ 'ਚ ਅਭਿਨੇਤਰੀ ਦਾ ਲੁੱਕ ਸਾਹਮਣੇ ਆਇਆ ਹੈ।



ਅਮੀਸ਼ਾ ਨੇ ਬਲੈਕ ਬਿਕਨੀ 'ਚ ਦਿੱਤੇ ਕਿਲਰ ਪੋਜ਼।

ਅਮੀਸ਼ਾ ਦੀਆਂ ਇਹ ਗਲੈਮਰਸ ਅਦਾਏ ।