'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਤੋਂ ਹਿਨਾ ਖਾਨ ਨੂੰ ਹਰ ਘਰ 'ਚ ਅਕਸ਼ਰਾ ਦੇ ਨਾਂ ਨਾਲ ਜਾਣਿਆ ਜਾਂਦਾ ਸੀ।
ਸੋਸ਼ਲ ਮੀਡੀਆ 'ਤੇ ਵੀ ਹਿਨਾ ਖਾਨ ਕਾਫੀ ਐਕਟਿਵ ਰਹਿੰਦੀ ਹੈ।
ਚਮਕੀਲੇ ਸਫੇਦ ਪਹਿਰਾਵੇ 'ਚ ਨਜ਼ਰ ਆਈ ਹਿਨਾ ਖਾਨ
ਹਿਨਾ ਖਾਨ ਦੇ ਖੂਬਸੂਰਤ ਅੰਦਾਜ਼ ਨੇ ਵਧਾ ਦਿੱਤੀ ਪ੍ਰਸ਼ੰਸਕਾਂ ਦੀਆਂ ਧੜਕਣਾਂ
ਟੀਵੀ ਸੀਰੀਅਲ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਤੋਂ ਬਾਅਦ ਹਿਨਾਂ ਖ਼ਾਨ ਨੇ ਕਈ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।