ਸਫੈਦ ਲਿਬਾਸ 'ਚ ਕਯਾ ਖੂਬ ਲੱਗੀ ਤਾਰਾ ਸੁਤਰੀਆ

ਫਿਲਮ ਏਕ ਵਿਲੇਨ ਰਿਟਰਨਜ਼ ਦੇ ਪ੍ਰਮੋਸ਼ਨ 'ਚ ਬਿਜ਼ੀ ਹੈ ਤਾਰਾ

ਫਿਲਮ ਦੀ ਟੀਮ ਨਾਲ ਹੋਈ ਸਪੌਟ

ਆਲ ਵ੍ਹਾਈਟ ਲੁੱਕ 'ਚ ਅਪਸਰਾ ਲੱਗੀ ਤਾਰਾ

ਵ੍ਹਾਈਟ ਬ੍ਰਾਲੈਟ, ਪਲਾਜ਼ੋ ਪੈਂਟ ਅਤੇ ਮੈਚਿੰਗ ਸ਼ਰੱਗ 'ਚ ਦਿਖੀ ਤਾਰਾ

ਆਊਟਫਿੱਟ ਨਾਲ ਕੈਰੀ ਕੀਤੇ ਵ੍ਹਾਈਟ ਫੁੱਟਵਿਅਰ

ਤੇਜ਼ ਹਵਾ 'ਚ ਦਿੱਤੇ ਤਾਰਾ ਨੇ ਪੋਜ਼

ਹਵਾ 'ਚ ਬਿਖਰਦੀ ਜ਼ੁਲਫਾਂ ਨੂੰ ਸੰਭਾਲਦੀ ਦਿਖੀ ਤਾਰਾ


ਚੰਦ ਜਿਹੀ ਰੌਸ਼ਨੀ ਵਾਂਗ ਚਮਕ ਰਹੀ ਸੀ ਅਦਾਕਾਰਾ



ਤਾਰਾ ਦੀ ਮਿਲੀਅਨ ਡਾਲਰ ਦੀ ਹੈ ਸਮਾਈਲ