ਪਾਕਿਸਤਾਨੀ ਅਦਾਕਾਰਾ ਆਇਜ਼ਾ ਖਾਨ ਦੀ ਖੂਬਸੂਰਤੀ ਦੇ ਲੋਕ ਦੀਵਾਨੇ

ਉਹ ਕਈ ਪਾਕਿਸਤਾਨੀ ਸ਼ੋਅਜ਼ ਵਿੱਚ ਦਿਖਾ ਚੁੱਕੀ ਅਦਾਕਾਰੀ ਦਾ ਜਲਵਾ ।



ਲੁੱਕਸ 'ਚ ਉਹ ਬਾਲੀਵੁੱਡ ਹਸੀਨਾਂ ਤੋਂ ਵੀ ਅੱਗੇ ਹੈ।

ਆਇਜਾ ਨੇ ਖੂਬਸੂਰਤੀ ਦਾ ਸਬੂਤ ਕੁੱਝ ਤਸਵੀਰਾਂ ਰਾਹੀਂ ਦਿੱਤਾ।

ਆਇਜ਼ਾ ਖਾਨ ਨੇ ਆਪਣਾ ਬ੍ਰਾਈਡਲ ਫੋਟੋਸ਼ੂਟ ਕਰਵਾਇਆ ਹੈ।

ਇਸ ਦੀਆਂ ਕਈ ਤਸਵੀਰਾਂ ਆਪਣੇ ਫ਼ੈਨਜ ਨਾਲ ਸ਼ੇਅਰ ਕੀਤੀਆਂ।

ਉਸ ਦੀ ਖ਼ੂਬਸੂਰਤੀ ਕਿਸੇ ਇੱਕ ਤਰ੍ਹਾਂ ਦੇ ਆਊਟਫਿਟ ਦੀ ਮੁਹਤਾਜ਼ ਨਹੀਂ

ਦੁਲਹਨ ਦੇ ਲਿਬਾਸ 'ਚ ਆਈਜਾ ਖਾਨ ਕਾਫੀ ਖੂਬਸੂਰਤ ਲੱਗ ਰਹੀ ਹੈ।

ਆਇਜਾ ਆਪਣੇ ਬ੍ਰਾਈਡਲ ਫੋਟੋਸ਼ੂਟ ਤੋਂ ਪਹਿਲਾਂ ਹੀ ਕਾਫੀ ਚਰਚਾ 'ਚ ਰਹੀ।

ਫ਼ੈਨਜ ਉਸ ਦੇ ਲੁੱਕ ਦੀ ਤਾਰੀਫ ਕਰਦੇ ਨਹੀਂ ਥੱਕ ਸਕਦੇ