ਹਿਮਾਂਸ਼ੀ ਖੁਰਾਨਾ ਕਿਸੇ ਜਾਣ-ਪਛਾਣ ਦੀ ਮੁਹਤਾਜ਼ ਨਹੀਂ।

ਹਿਮਾਂਸ਼ੀ ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ।

ਹਿਮਾਂਸ਼ੀ ਮਨੋਰੰਜਨ ਖੇਤਰ 'ਚ ਨਾਮ ਕਮਾ ਚੁੱਕੀ ਹੈ

ਉਸ ਨੂੰ 'ਬਿੱਗ ਬੌਸ ਤੋਂ ਦੇਸ਼ ਭਰ 'ਚ ਪਹਿਚਾਣ ਮਿਲੀ।

ਹਿਮਾਂਸ਼ੀ ਇਨ੍ਹੀਂ ਦਿਨੀਂ ਤੁਰਕੀ 'ਚ ਛੁੱਟੀਆਂ ਮਨਾ ਰਹੀ।

ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਇਕ ਤਸਵੀਰ ।

ਬਲੈਕ ਕਲਰ ਦੀ ਮਿਡੀ 'ਚ ਲੱਗੀ ਬੇਹੱਦ ਖੂਬਸੂਰਤ ।

ਹਿਮਾਂਸ਼ੀ ਬੁਆਏਫ੍ਰੈਂਡ ਅਸੀਮ ਰਿਆਜ਼ ਨਾਲ ਤੁਰਕੀ ਗਈ।

ਹਿਮਾਂਸ਼ੀ ਅਤੇ ਆਸਿਮ ਦੀ ਮੁਲਾਕਾਤ 'ਬਿੱਗ ਬੌਸ 13' 'ਚ ਹੋਈ।

ਦੋਹਾਂ ਨੇ ਲੰਬੇ ਸਮੇਂ ਤੱਕ ਆਪਣੇ ਰਿਸ਼ਤੇ ਨੂੰ ਲੁਕਾ ਕੇ ਰੱਖਿਆ।