ਕਾਲੇ ਲਿਬਾਸ 'ਚ ਕਹਿਰ ਢਾਹੁੰਦੀ ਹੈ ਮਾਹਿਰਾ ਖਾਨ

ਪਾਕਿਸਤਾਨ ਦੀ ਮਸ਼ਹੂਰ ਅਦਾਕਾਰਾ ਹੈ ਮਾਹਿਰਾ ਖਾਨ

ਖੂਬਸੂਰਤ ਅੰਦਾਜ਼ ਅਤੇ ਦਮਦਾਰ ਅਦਾਕਾਰੀ ਲਈ ਜਾਣੀ ਜਾਂਦੀ ਹੈ ਮਾਹਿਰਾ

ਮਾਹਿਰਾ ਦੇ ਗਲੈਮਰਸ ਅਤੇ ਸਟਾਈਲਿਸ਼ ਅੰਦਾਜ਼ ਦੀ ਦੀਵਾਨੀ ਹੈ ਦੁਨੀਆ

ਮਾਹਿਰਾ ਦੀ ਹਰ ਅਦਾ ਹੈ ਹਸੀਨ

ਕਾਸਮੈਟਿਕਸ ਦਾ ਘੱਟ ਯੂਜ਼ ਕਰਦੀ ਹੈ ਮਾਹਿਰਾ

ਜ਼ਿਆਦਾਤਰ ਬਿਨਾਂ ਮੇਕਅੱਪ ਦੇ ਨਜ਼ਰ ਆਉਂਦੀ ਹੈ ਮਾਹਿਰਾ

ਮਾਹਿਰਾ ਬਾਦਾਮ ਤੇਲ ਨਾਲ ਕਰਦੀ ਹੈ ਸਕਿੱਨ ਦੀ ਦੇਖਭਾਲ

ਮਾਹਿਰਾ ਨੂੰ ਚਾਹੁਣ ਵਾਲੇ ਸਿਰਫ ਪਾਕਿਸਤਾਨ ਨਹੀਂ ਬੌਲੀਵੁੱਡ 'ਚ ਵੀ ਹੈ



ਸ਼ਾਹਰੁਖ ਖਾਨ ਦੀ ਫਿਲਮ ਰਈਸ 'ਚ ਆਈ ਸੀ ਨਜ਼ਰ