ਦਿਲ ਜਿੱਤ ਲੈਣਗੀਆਂ ਪਾਇਲ ਅਤੇ ਸੰਗ੍ਰਾਮ ਦੇ ਵਿਆਹ ਦੀਆਂ ਤਸਵੀਰਾਂ

ਵਿਆਹ ਦੀਆਂ ਰਸਮਾਂ ਤੋਂ ਪਹਿਲਾਂ ਸ਼ਿਵ ਮੰਦਰ 'ਚ ਕੀਤੀ ਪੂਜਾ

850 ਸਾਲ ਪੁਰਾਣੇ ਸ਼ਿਵ ਮੰਦਿਰ 'ਚ ਕੀਤੀ ਪੂਜਾ

7 ਜੁਲਾਈ ਨੂੰ ਸ਼ੁਰੂ ਹੋਈਆਂ ਸੀ ਵਿਆਹ ਦੀਆਂ ਰਸਮਾਂ

ਸਭ ਤੋਂ ਪਹਿਲਾਂ ਹੋਈ ਮਹਿੰਦੀ ਦੀ ਰਸਮ

ਪਾਇਲ ਦੇ ਅਹਿਮਦਾਬਾਦ ਵਾਲੇ ਘਰ 'ਚ ਹੋਈ ਮਹਿੰਦੀ ਦੀ ਰਸਮ

ਸੰਗ੍ਰਾਮ ਦੀ ਮੌਜੂਦਗੀ 'ਚ ਮਹਿੰਦੀ ਨੂੰ ਦਿੱਤਾ ਗਿਆ ਫਾਈਨਲ ਟਚਅੱਪ

ਸੰਗੀਤ ਦੇ ਬਾਅਦ ਹੋਈ ਹਲਦੀ ਦੀ ਰਸਮ

ਯੈਲੋ ਰੰਗ ਦੇ ਲਹਿੰਗੇ 'ਚ ਬੇਹੱਦ ਪਿਆਰੀ ਲੱਗੀ ਪਾਇਲ

ਹਲਦੀ ਦੇ ਬਾਅਦ ਹੋਇਆ ਵਿਆਹ

ਫੇਰਿਆਂ ਦੇ ਵਖਤ ਪਾਇਲ ਅਤੇ ਸੰਗਰਾਮ ਲੱਗੇ ਬੇਹੱਦ ਖੁਸ਼