Kaun Banega Crorepati 15: 'ਕੌਨ ਬਣੇਗਾ ਕਰੋੜਪਤੀ' 15 ਵਿੱਚ ਹੁਣ ਤੱਕ ਕਈ ਪ੍ਰਤੀਯੋਗੀ ਹੌਟ ਸੀਟ 'ਤੇ ਪਹੁੰਚ ਕੇ ਲੱਖਾਂ ਰੁਪਏ ਘਰ ਲੈ ਜਾ ਚੁੱਕੇ ਹਨ, ਉੱਥੇ ਹੀ ਸੀਜ਼ਨ ਨੂੰ ਉਸਦਾ ਪਹਿਲਾ ਕਰੋੜਪਤੀ ਮਿਲ ਚੁੱਕਿਆ ਹੈ।