ਮੌਨੀ ਰਾਏ ਹਰ ਰੋਜ਼ ਆਪਣੀਆਂ ਬੋਲਡ ਤੇ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ

ਅਦਾਕਾਰਾ ਮੌਨੀ ਰਾਏ ਦਾ ਹਰ ਲੁੱਕ ਸੋਸ਼ਲ ਮੀਡੀਆ ਦਾ ਤਾਪਮਾਨ ਵਧਾਉਣ ਲੱਗਦਾ ਹੈ

ਹਾਲ ਹੀ 'ਚ ਅਦਾਕਾਰਾ ਨੇ ਆਪਣੇ ਲੇਟੈਸਟ ਲੁੱਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ

ਇਨ੍ਹਾਂ ਤਸਵੀਰਾਂ 'ਚ ਉਸ ਦਾ ਖੂਬਸੂਰਤ ਅੰਦਾਜ਼ ਦੇਖ ਕੇ ਪ੍ਰਸ਼ੰਸਕ ਦੀਵਾਨੇ ਹੋ ਗਏ ਹਨ

ਮੌਨੀ ਆਪਣੀ ਦਮਦਾਰ ਅਦਾਕਾਰੀ ਦੇ ਨਾਲ-ਨਾਲ ਆਪਣੀ ਫੈਸ਼ਨ ਸੈਂਸ ਲਈ ਵੀ ਮਸ਼ਹੂਰ ਹੈ

ਇਨ੍ਹਾਂ ਤਸਵੀਰਾਂ 'ਚ ਉਹ ਗੋਲਡਨ ਰੰਗ ਦੀ ਮਿਡੀ ਡਰੈੱਸ 'ਚ ਨਜ਼ਰ ਆ ਰਹੀ ਹੈ

ਇਸ ਸਟਾਈਲਿਸ਼ ਸੀਕੁਇਨ ਥਾਈਟ ਹਾਈ ਸਲਿਟ ਡਰੈੱਸ 'ਚ ਉਸ ਦਾ ਲੁੱਕ ਕਾਫੀ ਬੋਲਡ ਲੱਗ ਰਿਹਾ ਹੈ

ਅਦਾਕਾਰਾ ਨੇ ਆਪਣੀ ਹੈਲਟਰ ਨੇਕ ਡਰੈੱਸ ਦੇ ਨਾਲ ਮੈਚਿੰਗ ਸੈਂਡਲ ਪਹਿਨੇ ਹੋਏ ਹਨ

ਅਭਿਨੇਤਰੀ ਮੌਨੀ ਰਾਏ ਨੇ ਇਸ ਆਊਟਫਿਟ ਦੇ ਨਾਲ ਘੱਟੋ-ਘੱਟ ਮੇਕਅੱਪ ਕੀਤਾ ਹੈ

ਮੌਨੀ ਰਾਏ ਨੇ ਓਪਨ ਹੇਅਰਸਟਾਈਲ ਨਾਲ ਆਪਣੇ ਇਸ ਲੁੱਕ ਨੂੰ ਪੂਰਾ ਕੀਤਾ ਹੈ