ਅਮਾਇਰਾ ਦਸਤੂਰ ਕਿਸੇ ਨਾ ਕਿਸੇ ਕਾਰਨ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਰਹਿੰਦੀ ਹੈ

ਹਾਲ ਹੀ 'ਚ ਅਮਾਇਰਾ ਨੇ ਗਲੈਮਰਸ ਤਸਵੀਰਾਂ ਨਾਲ ਲੋਕਾਂ ਨੂੰ ਆਪਣੀ ਖੂਬਸੂਰਤੀ ਦਾ ਕਾਇਲ ਕੀਤਾ

ਇਨ੍ਹਾਂ ਤਸਵੀਰਾਂ 'ਚ ਉਸ ਦਾ ਕਾਤਲਾਨਾ ਅੰਦਾਜ਼ ਦੇਖ ਕੇ ਪ੍ਰਸ਼ੰਸਕ ਉਸ ਦੇ ਦੀਵਾਨੇ ਹੋ ਗਏ ਹਨ

ਅਦਾਕਾਰਾ ਅਮਾਇਰਾ ਦਸਤੂਰ ਆਪਣੀ ਅਦਾਕਾਰੀ ਨਾਲੋਂ ਆਪਣੇ ਲੁੱਕ ਲਈ ਜ਼ਿਆਦਾ ਮਸ਼ਹੂਰ ਹੈ

ਉਸ ਦਾ ਹਰ ਲੁੱਕ ਇੰਸਟਾਗ੍ਰਾਮ 'ਤੇ ਪੋਸਟ ਹੁੰਦੇ ਹੀ ਵਾਇਰਲ ਹੋ ਜਾਂਦਾ ਹੈ

ਉਹ ਆਪਣੀ ਹਰ ਬੋਲਡ ਤੇ ਹੌਟ ਫੋਟੋ ਨਾਲ ਸੋਸ਼ਲ ਮੀਡੀਆ ਦਾ ਤਾਪਮਾਨ ਵਧਾ ਦਿੰਦੀ ਹੈ

ਅਮਾਇਰਾ ਬਹੁਤ ਹੀ ਸਟਾਈਲਿਸ਼ ਆਊਟਫਿਟ ਪਹਿਨ ਕੇ ਇੰਟਰਨੈੱਟ 'ਤੇ ਤਬਾਹੀ ਮਚਾ ਦਿੱਤੀ ਹੈ

ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਅਮਾਇਰਾ ਦਸਤੂਰ ਨੇ ਖੂਬਸੂਰਤ ਜੰਪਸੂਟ ਪਾਇਆ ਹੋਇਆ ਹੈ

ਅਮਾਇਰਾ ਨੇ ਖੁੱਲ੍ਹੇ ਵਾਲ ਤੇ ਘੱਟੋ-ਘੱਟ ਮੇਕਅਪ ਕਰ ਕੇ ਆਪਣੇ ਆਊਟਲੁੱਕ ਨੂੰ ਨਿਖਾਰਿਆ ਹੈ

ਈਅਰਰਿੰਗਸ, ਪਿਆਰੀ ਮੁਸਕਰਾਹਟ ਨਾਲ ਅਭਿਨੇਤਰੀ ਆਪਣੀ ਲੁੱਕ ਨੂੰ ਚਾਰ ਚੰਨ ਲਗਾ ਦਿੱਤੇ