ਨੁਸਰਤ ਭਰੂਚਾ ਆਪਣੇ ਫੋਟੋਸ਼ੂਟ ਸ਼ੇਅਰ ਕਰਕੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਦੀ ਰਹਿੰਦੀ ਹੈ

ਨੁਸਰਤ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਹੁੰਦੇ ਹੀ ਮਿੰਟਾਂ 'ਚ ਵਾਇਰਲ ਹੋ ਜਾਂਦੀ ਹੈ

ਹਾਲ ਹੀ 'ਚ ਨੁਸਰਤ ਨੇ ਲੇਟੈਸਟ ਇੰਡੋ-ਵੈਸਟਰਨ ਡਰੈੱਸ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ

ਇਨ੍ਹਾਂ ਤਸਵੀਰਾਂ 'ਚ ਉਸ ਦਾ ਸਟਾਈਲਿਸ਼ ਅੰਦਾਜ਼ ਦੇਖ ਕੇ ਪ੍ਰਸ਼ੰਸਕਾਂ ਦਾ ਦਿਲ ਹਾਰ ਗਿਆ ਹੈ

ਇਨ੍ਹਾਂ ਸਤਵੀਰਾਂ 'ਚ ਲੋਕ ਨੁਸਰਤ ਭਰੂਚਾ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ

ਉਸ ਦੀ ਕਿਲਰ ਖੂਬਸੂਰਤੀ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ ਹਨ

ਇਨ੍ਹਾਂ ਤਸਵੀਰਾਂ 'ਚ ਉਸ ਦੇ ਲੁੱਕ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ

ਅਦਾਕਾਰਾ ਨੇ ਤਸਵੀਰਾਂ ਦੇ ਕੈਪਸ਼ਨ 'ਚ ਲਿਖਿਆ- ਅਕੇਲੀ ਨਾ ਬਾਜ਼ਾਰ ਜਯਾ ਕਰੋ ਨਜ਼ਰ ਲੱਗ ਜਾਏਗੀ

ਨੁਸਰਤ ਭਰੂਚਾ ਨੇ ਇਸ ਫੋਟੋਸ਼ੂਟ ਦੌਰਾਨ ਪੀਲੇ ਰੰਗ ਦੀ ਡਰੈੱਸ ਪਾਈ ਹੋਈ ਹੈ

ਅਦਾਕਾਰਾ ਨੁਸਰਤ ਭਰੂਚਾ ਦਾ ਇਹ ਲੁੱਕ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ

Thanks for Reading. UP NEXT

'ਗਦਰ 2' ਤੋਂ ਬਾਅਦ 'ਬਾਰਡਰ 2' ਨੂੰ ਲੈ ਤਿਆਰੀ ਸ਼ੁਰੂ

View next story