ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਦਿਨੋਂ-ਦਿਨ ਸਟਾਈਲਿਸ਼ ਹੁੰਦੀ ਜਾ ਰਹੀ ਹੈ ਉਸ ਨੇ ਇੱਕ ਵਾਰ ਫਿਰ ਆਪਣੇ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕੀਤਾ ਹੈ ਹਾਲ ਹੀ 'ਚ ਕਿਆਰਾ ਅਡਵਾਨੀ ਨੇ ਕਾਲੇ ਰੰਗ ਦੇ ਕਟਆਊਟ ਗਾਊਨ 'ਚ ਫੋਟੋ ਸ਼ੇਅਰ ਕੀਤੀ ਹੈ ਇਨ੍ਹਾਂ ਤਸਵੀਰਾਂ 'ਚ ਉਸ ਦਾ ਬੋਲਡ ਲੁੱਕ ਸੋਸ਼ਲ ਮੀਡੀਆ 'ਤੇ ਖੂਬ ਧੂਮ ਮਚਾ ਰਿਹਾ ਹੈ ਕਿਆਰਾ ਨੇ ਬਲੈਕ ਹਾਈ ਥਾਈਟ ਸਲਿਟ ਡਰੈੱਸ 'ਚ ਆਪਣਾ ਬੋਲਡ ਲੁੱਕ ਸ਼ੇਅਰ ਕੀਤਾ ਹੈ ਇਨ੍ਹਾਂ ਤਸਵੀਰਾਂ 'ਚ ਅਦਾਕਾਰਾ 'ਬਿਊਟੀ ਕੁਈਨ' ਬਣ ਕੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ ਕਿਆਰਾ ਨੇ ਬਲੈਕ ਆਊਟਫਿਟ ਨਾਲ ਕੋਈ ਐਕਸੈਸਰੀਜ਼ ਕੈਰੀ ਨਹੀਂ ਕੀਤੀ ਹੈ ਅਦਾਕਾਰਾ ਕਿਆਰਾ ਅਡਵਾਨੀ ਨੇ ਆਪਣੇ ਵਾਲ ਪਿਛਲੇ ਪਾਸੇ ਬੰਨ੍ਹੇ ਹੋਏ ਹਨ ਅਭਿਨੇਤਰੀ ਨੇ ਹਲਕੇ ਮੇਕਅਪ ਤੇ ਹਲਕੇ ਰੰਗ ਦੇ ਲਿਪ ਸ਼ੇਡ ਨਾਲ ਆਪਣੀ ਲੁੱਕ ਨੂੰ ਪੂਰਕ ਕੀਤਾ ਹੈ ਕਿਆਰਾ ਦੀਆਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ