ਅਨੰਨਿਆ ਹਮੇਸ਼ਾ ਬੋਲਡ ਤੇ ਗਲੈਮਰਸ ਤਸਵੀਰਾਂ ਸ਼ੇਅਰ ਕਰਕੇ ਸੁਰਖੀਆਂ ਬਟੋਰਦੀ ਹੈ

ਇਨ੍ਹੀਂ ਦਿਨੀਂ ਅਦਾਕਾਰਾ ਆਪਣੀ ਆਉਣ ਵਾਲੀ ਫਿਲਮ 'ਡ੍ਰੀਮ ਗਰਲ 2' ਦੇ ਪ੍ਰਮੋਸ਼ਨ 'ਚ ਕਾਫੀ ਰੁੱਝੀ ਹੋਈ ਹੈ

ਹਾਲ ਹੀ 'ਚ ਅਦਾਕਾਰਾ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ

ਅਨੰਨਿਆ ਨੇ ਗੁਲਾਬੀ ਰੰਗ ਦੀ ਸਕਰਟ ਤੇ ਨਾਲ ਹੀ ਉਸਦੇ ਸੀਕਵੇਂਸ 'ਚ ਟਾਪ ਪਾਇਆ ਹੋਇਆ ਹੈ

ਇਸ ਲੁੱਕ 'ਚ ਅਨੰਨਿਆ ਪਾਂਡੇ ਕਾਫੀ ਸਿਜ਼ਲਿੰਗ ਅਤੇ ਹੌਟ ਲੱਗ ਰਹੀ ਹੈ

ਇਸ ਫੋਟੋਸ਼ੂਟ ਦੌਰਾਨ ਅਨੰਨਿਆ ਕੈਮਰੇ 'ਚ ਇੱਕ ਤੋਂ ਵਧ ਕੇ ਇੱਕ ਸੈਕਸੀ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਇਨ੍ਹਾਂ ਤਸਵੀਰਾਂ 'ਚ ਅਨੰਨਿਆ ਪਾਂਡੇ ਆਪਣੀ ਪਤਲੀ ਕਮਰ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ

ਅਭਿਨੇਤਰੀ ਨੇ ਵਾਲਾਂ ਨੂੰ ਪੋਨੀਟੇਲ 'ਚ ਬੰਨ੍ਹਣ ਕੇ ਤੇ ਹਲਕਾ ਮੇਕਅਪ ਕਰ ਕੇ ਆਪਣੇ ਲੁੱਕ ਨੂੰ ਨਿਖਾਰਿਆ ਹੈ

ਇਨ੍ਹਾਂ ਤਸਵੀਰਾਂ 'ਚ ਅਨੰਨਿਆ ਪਾਂਡੇ ਕਾਫੀ ਹੌਟ ਨਜ਼ਰ ਆ ਰਹੀ ਹੈ

ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕ ਲਾਈਕ ਅਤੇ ਕਮੈਂਟ ਕਰਦੇ ਨਹੀਂ ਥੱਕ ਰਹੇ