ਅਦਾਕਾਰਾ ਨਿਕਿਤਾ ਦੱਤਾ ਇੰਡਸਟਰੀ 'ਚ ਜਾਣਿਆ-ਪਛਾਣਿਆ ਨਾਂ ਹੈ ਉਸ ਦਾ ਹਰ ਲੁੱਕ ਇੰਸਟਾਗ੍ਰਾਮ 'ਤੇ ਸ਼ੇਅਰ ਹੁੰਦੇ ਹੀ ਵਾਇਰਲ ਹੋਣਾ ਸ਼ੁਰੂ ਹੋ ਜਾਂਦਾ ਹੈ ਹਾਲ ਹੀ 'ਚ ਅਦਾਕਾਰਾ ਨੇ ਆਪਣੇ ਤਾਜ਼ਾ ਫੋਟੋਸ਼ੂਟ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਉਸ ਦੇ ਸਿਜ਼ਲਿੰਗ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕਾਂ ਦਾ ਦਿਲ ਹਾਰ ਗਿਆ ਹੈ ਨਿਕਿਤਾ ਹਮੇਸ਼ਾ ਇੰਸਟਾਗ੍ਰਾਮ 'ਤੇ ਆਪਣੀਆਂ ਬੋਲਡ ਤੇ ਹੌਟ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ ਇਨ੍ਹਾਂ ਤਸਵੀਰਾਂ 'ਚ ਨਿਕਿਤਾ ਨੇ ਸਫੇਦ ਰੰਗ ਦਾ ਫਰ ਲੁੱਕ ਬਲੇਜ਼ਰ ਪਾਇਆ ਹੋਇਆ ਹੈ ਨਿਕਿਤਾ ਦੱਤਾ ਨੇ ਖੁੱਲ੍ਹੇ ਵਾਲ ਅਤੇ ਗਲੋਸੀ ਮੇਕਅੱਪ ਕਰਕੇ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ ਨਿਕਿਤਾ ਦੀਆਂ ਇਹ ਤਸਵੀਰਾਂ ਇੰਟਰਨੈੱਟ 'ਤੇ ਸ਼ੇਅਰ ਹੁੰਦੇ ਹੀ ਤੇਜ਼ੀ ਨਾਲ ਵਾਇਰਲ ਹੋ ਗਈਆਂ ਹਨ ਦੱਸ ਦੇਈਏ ਕਿ ਅਦਾਕਾਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਇੰਸਟਾਗ੍ਰਾਮ 'ਤੇ ਨਿਕਿਤਾ ਦੱਤਾ ਦੀ ਫੈਨ ਫਾਲੋਇੰਗ ਲਿਸਟ ਵੀ ਜ਼ਬਰਦਸਤ ਹੈ