ਮ੍ਰਿਣਾਲ ਠਾਕੁਰ ਨੇ ਆਪਣੀ ਅਦਾਕਾਰੀ ਤੇ ਫੈਸ਼ਨ ਸੈਂਸ ਨਾਲ ਲੋਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ ਉਹ ਹਰ ਸਮੇਂ ਆਪਣੇ ਹੌਟ ਲੁੱਕ ਦੀਆਂ ਤਸਵੀਰਾਂ ਨਾਲ ਪ੍ਰਸ਼ੰਸਕਾਂ ਦਾ ਧਿਆਨ ਖਿੱਚਦੀ ਰਹਿੰਦੀ ਹੈ ਹਾਲ ਹੀ 'ਚ ਮ੍ਰਿਣਾਲ ਨੇ ਲੇਟੈਸਟ ਫੋਟੋਸ਼ੂਟ ਨਾਲ ਇੰਟਰਨੈੱਟ ਦਾ ਤਾਪਮਾਨ ਵਧਾ ਦਿੱਤਾ ਹੈ ਅਦਾਕਾਰਾ ਆਪਣੇ ਫੈਸ਼ਨ ਸੈਂਸ ਕਾਰਨ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਬਣੀ ਰਹਿੰਦੀ ਹੈ ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਲੇਟੈਸਟ ਇੰਡੋ ਵੈਸਟਰਨ ਲੁੱਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਨੇ ਸਟਾਈਲਿਸ਼ ਭੂਰੇ ਰੰਗ ਦੀ ਕੁਰਤੀ ਪਾਈ ਹੋਈ ਹੈ ਮ੍ਰਿਣਾਲ ਠਾਕੁਰ ਨੇ ਇਨ੍ਹਾਂ ਫੋਟੋਆਂ ਵਿੱਚ ਸਮੋਕੀ ਆਈ ਮੇਕਅੱਪ ਕੀਤਾ ਹੈ ਅਦਾਕਾਰਾ ਨੇ ਆਪਣੇ ਵਾਲਾਂ ਨੂੰ ਖੋਲ੍ਹ ਕੇ ਇੱਕ ਸਟਾਈਲ ਲੁੱਕ ਵੀ ਦਿੱਤਾ ਹੈ ਮ੍ਰਿਣਾਲ ਨੇ ਕੰਨਾਂ 'ਚ ਈਅਰਰਿੰਗਸ ਤੇ ਨਿਊਡ ਮੇਕਅਪ ਕਰ ਕੇ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ ਅਭਿਨੇਤਰੀ ਦੀਆਂ ਇਨ੍ਹਾਂ ਤਸਵੀਰਾਂ ਨੂੰ 5 ਲੱਖ ਤੋਂ ਜ਼ਿਆਦਾ ਲੋਕ ਪਸੰਦ ਕਰ ਚੁੱਕੇ ਹਨ