ਦੀਵਾਲੀ ਦੇ ਦਿਨ ਸਾੜੀ ਵਿੱਚ ਚਮਕਦੀ ਦਿਖੀ ਅਨੰਨਿਆ ਪਾਂਡੇ ।

ਨੈੱਟ ਗੋਲਡਨ ਬੀਡਡ ਸਾੜ੍ਹੀ ਵਿੱਚ ਅਨੰਨਿਆ ਪਾਂਡੇ ਦਾ ਦਿਲਕਸ਼ ਅੰਦਾਜ ।

ਅਨੰਨਿਆ ਨੇ ਆਪਣੀ ਲੁਕ ਨੂੰ ਹੋਰ ਵੀ ਗਲੈਮਰਸ ਬਣਾ ਦਿੱਤਾ ਹੈ।

ਸੁਪਰ ਸਟ੍ਰੇਟ ਵਾਲਾਂ 'ਚ ਹੋਰ ਵੀ ਜ਼ਿਆਦਾ ਖੂਬਸੂਰਤ ਦਿਖੀ ਅਨੰਨਿਆ

ਡੀਪ ਨੇਕ ਬਲਾਊਜ਼ ਵਿੱਚ ਅਨੰਨਿਆ ਪਾਂਡੇ ਦਾ ਹੌਟ ਲੁੱਕ

ਵਾਈਟ ਸਾੜੀ 'ਚ ਅਪਸਰਾ ਵਾਂਗ ਖੂਬਸੂਰਤ ਦਿਖੀ ਅਨੰਨਿਆ

ਵਾਈਟ ਸਾੜ੍ਹੀ ਵਿੱਚ ਅਨੰਨਿਆ ਪਾਂਡੇ ਦਾ ਸ਼ਾਨਦਾਰ ਲੁੱਕ

ਮੇਕਅਪ ਨਾਲ ਲੁੱਕ ਬਣਾ ਹੋਰ ਵੀ ਲਾਜਵਾਬ

ਆਪਣੇ ਪੱਲੂ ਨੂੰ ਸੰਭਾਲਦੀ ਹੋਈ ਅਨੰਨਿਆ ਪਾਂਡੇ

ਅਨਨਿਆ ਪਾਂਡੇ ਦਾ ਗਲੈਮ ਦੇਖ ਦੀਵਾਨੇ ਹੋ ਗਏ ਫੈਨਜ਼