ਪੂਜਾ ਬੱਤਰਾ ਨੇ ਫਿਲਮ 'ਵਿਰਾਸਤ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ

ਪੂਜਾ ਸਾਲ 1993 'ਚ ਮਿਸ ਇੰਡੀਆ ਰਹਿ ਚੁੱਕੀ ਹੈ, ਉਸਨੇ ਲਗਭਗ 30 ਫਿਲਮਾਂ 'ਚ ਕੰਮ ਕੀਤਾ

ਪੂਜਾ ਨੇ ਸਾਊਥ ਤੋਂ ਲੈ ਕੇ ਬਾਲੀਵੁੱਡ ਤੱਕ ਕਈ ਫਿਲਮਾਂ 'ਚ ਕੰਮ ਕੀਤਾ

ਪੂਜਾ ਫਿਲਮਾਂ ਤੋਂ ਦੂਰ ਹੈ ਪਰ ਕਮਾਈ ਜ਼ਬਰਦਸਤ ਹੈ, ਉਹ ਕਰੋੜਾਂ ਦੀ ਜਾਇਦਾਦ ਦੀ ਮਾਲਕਣ ਹੈ

ਪੂਜਾ ਫਿਲਮਾਂ ਤੋਂ ਨਹੀਂ ਬਲਕਿ ਇਸ਼ਤਿਹਾਰਾਂ ਅਤੇ ਬ੍ਰਾਂਡ ਐਂਡੋਰਸਮੈਂਟਾਂ ਤੋਂ ਬਹੁਤ ਕਮਾਈ ਕਰਦੀ ਹੈ

ਪੂਜਾ ਇੱਕ ਪ੍ਰੋਡਕਸ਼ਨ ਹਾਊਸ 'ਗਲੋਬੈਲਿੰਕ' ਦੀ ਮਾਲਕਣ ਵੀ ਹੈ

ਜੋ ਫਿਲਮ ਨਿਰਮਾਣ 'ਚ ਬਾਲੀਵੁੱਡ ਅਤੇ ਹਾਲੀਵੁੱਡ ਵਿਚਾਲੇ ਪੁਲ ਦਾ ਕੰਮ ਕਰਦਾ ਹੈ

ਪੂਜਾ ਅਮਰੀਕਾ ਦੇ ਨੰਬਰ 1 ਰੇਡੀਓ ਸਟੇਸ਼ਨ 'ਮੇਰਾ ਸੰਗੀਤ-LA' ਦੀ ਪ੍ਰੋਡਿਊਸਿੰਗ ਪਾਰਟਨਰ ਹੈ

ਪੂਜਾ ਬੱਤਰਾ ਕਮਾਈ ਦੇ ਨਾਲ-ਨਾਲ ਚੈਰਿਟੀ ਦਾ ਕੰਮ ਵੀ ਕਰਦੀ ਹੈ

ਉਹ ਬੇਘਰ ਬੱਚਿਆਂ ਦੀ ਮੁਫਤ ਸਿੱਖਿਆ ਲਈ ਫੰਡ ਇਕੱਠਾ ਕਰਨ ਦਾ ਕੰਮ ਵੀ ਕਰਦੀ ਹੈ