ਮੱਲਿਕਾ ਨੇ 2002 'ਚ 'ਜੀਨਾ ਸਿਰਫ ਮੇਰੇ ਲਈ' ਨਾਲ ਕੀਤੀ ਸੀ ਕਰੀਅਰ ਦੀ ਸ਼ੁਰੂਆਤ ।


ਘੱਟ ਲੋਕ ਜਾਣਦੇ ਹੋਣਗੇ ਕਿ ਮੱਲਿਕਾ ਫ਼ਿਲਮਾਂ 'ਚ ਆਉਣ ਤੋਂ ਪਹਿਲਾਂ ਕੀ ਕਰਦੀ ਸੀ।

ਫ਼ਿਲਮਾਂ 'ਚ ਆਉਣ ਤੋਂ ਪਹਿਲਾਂ ਮੱਲਿਕਾ ਏਅਰ ਹੋਸਟੈੱਸ ਦਾ ਕੰਮ ਕਰਦੀ ਸੀ।


ਮੱਲਿਕਾ ਨੂੰ ਫ਼ਿਲਮ 'ਮਰਡਰ' ਜ਼ਰੀਏ ਮਿਲੀ ਸੀ ਪਛਾਣ।

ਅਨੁਰਾਗ ਬਾਸੂ ਦੀ ਇਹ ਫਿਲਮ ਸਾਲ 2004 ਵਿੱਚ ਹੋਈ ਸੀ ਰਿਲੀਜ਼।

ਮੱਲਿਕਾ ਨੇ ਫ਼ਿਲਮ ਮਰਡਰ ਵਿੱਚ 17 ਕਿਸਿੰਗ ਸੀਨ ਦਿੱਤੇ ਸਨ।

ਇਸ ਫਿਲਮ ਤੋਂ ਬਾਅਦ ਮੱਲਿਕਾ ਦੀ ਲੋਕਪ੍ਰਿਯਤਾ ਕਾਫੀ ਵਧ ਗਈ ਸੀ।



ਮੱਲਿਕਾ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ।

ਮੱਲਿਕਾ ਦੀ ਫ਼ਿਲਮ 'ਡਰਟੀ ਪਾਲੀਟਿਕਸ' ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ।

ਇਸ ਫਿਲਮ 'ਚ ਮੱਲਿਕਾ ਨੇ ਓਮ ਪੁਰੀ ਨਾਲ ਇੰਟੀਮੇਟ ਸੀਨ ਦਿੱਤੇ ਸਨ।