ਹਿਨਾ ਖਾਨ ਅੱਜ ਇੰਸਟਾਗ੍ਰਾਮ 'ਤੇ ਕਿਸੇ ਸਨਸਨੀ ਤੋਂ ਘੱਟ ਨਹੀਂ ਹੈ

ਉਹ ਜੋ ਵੀ ਸ਼ੇਅਰ ਕਰਦੀ ਹੈ, ਉਹ ਆਉਂਦੇ ਹੀ ਵਾਇਰਲ ਹੋ ਜਾਂਦੀ ਹੈ

ਹਾਲ ਹੀ 'ਚ ਹਿਨਾ ਨੇ ਸਫੈਦ ਸਾੜੀ 'ਚ ਆਪਣੇ ਸ਼ਾਨਦਾਰ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਇਆ ਹੈ

ਹਿਨਾ ਸਾੜ੍ਹੀ ਨੂੰ ਚੰਗੀ ਤਰ੍ਹਾਂ ਕੈਰੀ ਕੀਤਾ ਤੇ ਕੈਮਰੇ ਲਈ ਇੱਕ ਤੋਂ ਵਧ ਕੇ ਇੱਕ ਕਿਲਰ ਪੋਜ਼ ਦਿੱਤੇ

ਹਿਨਾ ਖਾਨ ਨੇ ਰਿੰਗਸ, ਈਅਰਰਿੰਗਸ, ਸਮੋਕੀ ਮੇਕਅੱਪ ਨਾਲ ਆਪਣਾ ਲੁੱਕ ਪੂਰਾ ਕੀਤਾ

ਇਸ ਦੌਰਾਨ ਹਿਨਾ ਖਾਨ ਨੇ ਆਪਣੇ ਵਾਲਾਂ ਨੂੰ ਇੱਕ ਬਨ 'ਚ ਬੰਨ੍ਹੀਆ ਹੋਈਆ ਸੀ

ਇਸ ਦੌਰਾਨ ਹਿਨਾ ਕਿਸੇ ਅਪਸਰਾ ਦੀ ਤਰ੍ਹਾਂ ਖੂਬਸੂਰਤ ਲੱਗ ਰਹੀ ਹੈ

ਜਿਸ ਨੇ ਵੀ ਉਸ ਨੂੰ ਇਸ ਲੁੱਕ 'ਚ ਦੇਖਿਆ ਉਹ ਦੇਖਦਾ ਹੀ ਰਹਿ ਗਿਆ

ਸਾੜ੍ਹੀ ਦੇ ਨਾਲ ਇੱਕ ਸੁੰਦਰ ਬਲਾਊਜ਼ ਨੇ ਉਸ ਦੀ ਦਿੱਖ ਨੂੰ ਹੋਰ ਵਧਾ ਦਿੱਤਾ ਹੈ

ਹਿਨਾ ਕਦੇ ਰਵਾਇਤੀ, ਕਦੇ ਗਲੈਮਰਸ ਤੇ ਕਦੇ ਬੋਲਡ ਲੁੱਕ ਨਾਲ ਧਮਾਲ ਮਚਾਉਂਦੀ ਨਜ਼ਰ ਆਉਂਦੀ ਹੈ