ਦੰਗਲ ਗਰਲ ਫਾਤਿਮਾ ਸਨਾ ਸ਼ੇਖ ਦੀਵਾਲੀ ਦੇ ਜਸ਼ਨਾਂ 'ਤੇ ਜਗਮਗਾਤੀ ਆਈ ਨਜ਼ਰ।

ਫਾਤਿਮਾ ਸੋਸ਼ਲ ਮੀਡੀਆ 'ਤੇ ਗਲੈਮਰਸ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ।

ਫਾਤਿਮਾ ਸਨਾ ਸ਼ੇਖ ਨੇ ਖਾਸ ਤਰੀਕੇ ਨਾਲ ਮਨਾਇਆ ਦੀਵਾਲੀ ਦਾ ਤਿਉਹਾਰ ।

ਅਦਾਕਾਰਾ ਰੋਸ਼ਨੀ ਨੂੰ ਨਿਖਾਰਦੇ ਹੋਏ ਤਿਉਹਾਰ ਦਾ ਆਨੰਦ ਲੈਂਦੀ ਆਈ ਨਜ਼ਰ ।

ਅਦਾਕਾਰਾ ਫਾਤਿਮਾ ਨੇ ਗੋਲਡਨ ਅੰਦਾਜ਼ 'ਚ ਸ਼ੇਅਰ ਕੀਤੀਆਂ ਤਸਵੀਰਾਂ ।

ਉਸ ਦੀਆਂ ਇਹ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

ਤਸਵੀਰਾਂ 'ਚ ਫਾਤਿਮਾ ਜ਼ਮੀਨ 'ਤੇ ਬੈਠੀ ਪੋਜ਼ ਦਿੰਦੀ ਆ ਰਹੀ ਹੈ ਨਜ਼ਰ ।

ਦੀਵਾਲੀ 'ਤੇ ਫਾਤਿਮਾ ਨੇ ਗੋਲਡਨ ਅਨਾਰਕਲੀ ਸੂਟ ਪਾਇਆ ਸੀ ।

ਫਾਤਿਮਾ ਨੇ ਦੀਵਾਲੀ ਦਾ ਜਸ਼ਨ ਮਨਾਉਂਦੇ ਹੋਏ ਅਪਲੋਡ ਕੀਤੀਆਂ ਕਿਲਰ ਪੋਜ਼ 'ਚ ਤਸਵੀਰਾਂ।

ਫਾਤਿਮਾ ਆਖਰੀ ਵਾਰ ਫਿਲਮ 'ਸੂਰਜ ਪਰ ਮੰਗਲ ਭਾਰੀ' 'ਚ ਆਈ ਸੀ ਨਜ਼ਰ ।