ਭੂਮੀ ਪੇਡਨੇਕਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਈਆਂ ਸਾਹਮਣੇ ।

ਤਸਵੀਰਾਂ 'ਚ ਭੂਮੀ ਪੇਡਨੇਕਰ ਅਤਰੰਗੀ ਡਰੈੱਸ ਪਹਿਨੀ ਆ ਰਹੀ ਨਜ਼ਰ ।

ਭੂਮੀ ਪੇਡਨੇਕਰ ਆਪਣੇ ਮਨਮੋਹਕ ਅੰਦਾਜ਼ ਲਈ ਕਾਫੀ ਮਸ਼ਹੂਰ ।

ਅਦਾਕਾਰਾ ਨੇ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਕੀਤਾ ਸ਼ੇਅਰ ।

ਭੂਮੀ ਪੇਡਨੇਕਰ ਨੇ ਵਾਈਟ ਰੰਗ ਦੀ ਬੈਕਲੈੱਸ ਡਰੈੱਸ ਪਾਈ ਹੋਈ ਹੈ।

ਭੂਮੀ ਦੀ ਇਸ ਡਰੈੱਸ ਨੂੰ ਦੇਖ ਕੇ ਤੁਹਾਡਾ ਵੀ ਸਿਰ ਘੁੰਮ ਜਾਵੇਗਾ।

ਇਕ ਯੂਜ਼ਰ ਨੇ ਲਿਖਿਆ ਹੈ ਕਿ ਕਿੱਥੋਂ ਲਿਆਉਂਦੇ ਹੋ ਅਜਿਹੀ ਡਰੈੱਸ ।

ਡਰੈੱਸ 'ਚ ਭੂਮੀ ਪੇਡਨੇਕਰ ਦੀ ਲੁੱਕ ਲੱਗ ਰਹੀ ਕਾਫੀ ਹੌਟ ਅਤੇ ਸਟਨਿੰਗ।

ਭੂਮੀ ਡਰੈੱਸ ਨੂੰ ਪਹਿਨ ਕੇ ਸੋਨਮ ਕਪੂਰ ਦੀ ਦੀਵਾਲੀ ਪਾਰਟੀ 'ਚ ਆਈ ਨਜ਼ਰ।

ਭੂਮੀ ਪੇਡਨੇਕਰ ਦਾ ਨਾਂ ਲਾਈਮਲਾਈਟ ਦਾ ਹਿੱਸਾ ਬਣਿਆ ਰਹਿੰਦਾ ਹੈ।