ਬਾਲੀਵੁੱਡ ਅਦਾਕਾਰਾ ਅਨਨਿਆ ਪਾਂਡੇ ।

ਫਿਲਮ Liger ਨੂੰ ਲੈ ਕੇ ਸੁਰਖੀਆਂ 'ਚ ਅਨਨਿਆ ।

ਇਹ ਫਿਲਮ 25 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ।

ਉਨ੍ਹਾਂ ਦਾ ਅਜਿਹਾ ਹੀ ਅੰਦਾਜ਼ ਸਾਹਮਣੇ ਆਇਆ ਹੈ।

ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਉਸ ਦਾ ਸਿਜ਼ਲਿੰਗ ਲੁੱਕ ਦੇਖਣ ਨੂੰ ਮਿਲ ਰਿਹਾ ਹੈ।



ਇਹ ਤਸਵੀਰਾਂ ਈਵੈਂਟ ਦੌਰਾਨ ਲਈਆਂ ਗਈਆਂ ਹਨ।

ਜਿੱਥੇ ਅਦਾਕਾਰਾ ਬੇਹੱਦ ਗਲੈਮਰਸ ਅੰਦਾਜ਼ 'ਚ ਪਹੁੰਚੀ।

ਅਭਿਨੇਤਰੀ ਨੇ ਬਲੈਕ ਕਲਰ ਦੀ ਡਰੈੱਸ ਪਾਈ ਹੋਈ ਹੈ।



ਜਿਸ 'ਚ ਉਹ ਆਪਣੇ ਹੌਟ ਲੁੱਕ ਦਾ ਜਲਵਾ ਦਿਖਾ ਰਹੀ ਹੈ।