ਮੁੰਬਈ 'ਚ Russo Brothers ਲਈ ਰੱਖੀ ਗਈ ਪਾਰਟੀ ।

ਜਿਸ 'ਚ ਬਾਲੀਵੁੱਡ ਦੇ ਕਈ ਸੈਲੇਬਸ ਨਜ਼ਰ ਆਏ।

ਇਸ ਦੌਰਾਨ ਅਨੰਨਿਆ ਪਾਂਡੇ ਵੀ ਨਜ਼ਰ ਆਈ।

ਅਨੰਨਿਆ ਰੈੱਡ ਐਂਡ ਵ੍ਹਾਈਟ ਆਊਟਫਿਟ 'ਚ ਨਜ਼ਰ ਆਈ।

ਅਨੰਨਿਆ ਇਸ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।

ਅਨੰਨਿਆ ਨੇ ਇਸ ਸ਼ਾਰਟ ਅਤੇ ਕ੍ਰੌਪ ਟਾਪ ਡਰੈੱਸ ਪਹਿਨੀ ਸੀ।

ਅਨੰਨਿਆ ਪਾਪਰਾਜ਼ੀ ਲਈ ਪੋਜ਼ ਦਿੰਦੀ ਨਜ਼ਰ ਆਈ।

ਅਨੰਨਿਆ ਫਿਲਮ ਲੀਗਰ ਨੂੰ ਲੈ ਕੇ ਸੁਰਖੀਆਂ 'ਚ ਹੈ।

ਫਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਵਲੋਂ ਕਾਫੀ ਪਿਆਰ ਮਿਲ ਰਿਹਾ ਹੈ।

ਇਹ ਫਿਲਮ ਅਨੰਨਿਆ ਦੀ ਪਹਿਲੀ ਸਾਊਥ ਫਿਲਮ ਹੈ।