ਜੇਕਰ ਤੁਸੀਂ ਖਾਣਾ ਬਣਾਉਣ ਅਤੇ ਖੁਆਉਣ ਦੇ ਸ਼ੌਕੀਨ ਹੋ, ਤਾਂ ਇਹ ਰੈਸਿਪੀ ਤੁਹਾਡੇ ਲਈ ਹੈ।
ਆਟੇ ਵਿਚ ਸਾਰੇ ਮਸਾਲੇ ਪਾ ਕੇ ਮਿਕਸ ਕਰੋ।
ਆਟੇ 'ਚ ਮਿਰਚ ਹਲਦੀ ਧਨੀਆ ਪਾਊਡਰ ਮਿਲਾਓ।
ਆਪਣੇ ਸਵਾਦ ਦੇ ਅਨੁਸਾਰ ਨਮਕ ਐਡ ਕਰੋ।
ਧਨੀਏ ਦੀਆਂ ਹਰੀਆਂ ਪਤੀਆਂ ਨਾਲ ਵੱਧ ਜਾਵੇਗਾ ਪਰਾਂਠੇ ਦਾ ਸਵਾਦ
ਸਪਾਇਸੀ ਬਣਾਉਣ ਲਈ ਜੀਰਾ ਪਾਊਡਰ ਤੇ ਗਰਮ ਮਸਾਲਾ ਵੀ ਪਾ ਸਕਦੇ ਹੋ।
ਇਸ ਪੂਰੇ ਬੈਟਰ ਦਾ ਪਰਾਂਠਾ ਬਣਾ ਕੇ ਅਚਾਰ ਜਾਂ ਦਹੀ ਨਾਲ ਖਾਓ।