ਯਾਦਦਾਸ਼ਤ ਤੇ ਮੂਡ ਲਈ ਬੈਸਟ ਹੈ ਫੈਟੀ ਫਾਈ
ਅਲਜ਼ਾਈਮਰ ਤੋਂ ਸੁਰੱਖਿਆ ਪ੍ਰਦਾਨ ਕਰਦੀ ਹੈ ਕੌਫੀ
ਦਿਮਾਗ ਨੂੰ ਲੰਬੇ ਸਮੇਂ ਤੱਕ ਜਵਾਨ ਰੱਖਦੀ ਹੈ ਬਲੂਬੇਰੀ
ਡਿਪ੍ਰੈਸ਼ਨ ਅਤੇ ਅਲਜ਼ਾਈਮਰ ਤੋਂ ਬਚਾਉਂਦੀ ਐ ਹਲਦੀ
ਵਿਟਾਮਿਨ ਕੇ ਨਾਲ ਭਰਪੂਰ ਹੁੰਦੀ ਹੈ ਬਰੋਕਲੀ
ਕਈ ਸੂਖਮ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ ਕੱਦੂ ਦੇ ਬੀਜ਼
ਦਿਮਾਗ ਦੀ ਰੱਖਿਆ ਕਰਨ ਵਿਚ ਮਦਦ ਕਰਦੀ ਹੈ ਡਾਰਕ ਚਾਕਲੇਟ
ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ ਨਟਸ
ਦਿਮਾਗ ਨੂੰ ਫ੍ਰੀ ਰੈਡੀਕਲ ਨੁਕਸਾਨ ਤੋਂ ਬਚਾਉਂਦਾ ਹੈ ਸੰਤਰਾ
ਬੀ ਵਿਟਾਮਿਨ ਅਤੇ ਕੋਲੀਨ ਦਾ ਇੱਕ ਅਮੀਰ ਸਰੋਤ ਹਨ ਆਂਡੇ