ਦਿਵਿਆ ਅਗਰਵਾਲ ਲਾਈਮਲਾਈਟ ਦਾ ਹਿੱਸਾ ਬਣੀ ਰਹਿੰਦੀ ਹੈ

ਕਦੇ ਆਪਣੀ ਲੁੱਕ ਨੂੰ ਲੈ ਕੇ ਅਤੇ ਕਦੇ ਅਪਣੇ ਪ੍ਰੋਜੈਕਟ ਨੂੰ ਲੈ ਕੇ

ਦਿਵਿਆ ਨੇ ਗਲੈਮਰਸ ਤਸਵੀਰਾਂ ਸ਼ੇਅਰ ਕੀਤੀਆਂ ਹਨ

ਦਿਵਿਆ ਪੀਚ ਡਰੈੱਸ 'ਚ ਕਿਲਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਦਿਵਿਆ ਦਾ ਇੰਸਟਾਗ੍ਰਾਮ ਗਲੈਮਰਸ ਫੋਟੋਆਂ ਨਾਲ ਭਰਿਆ ਹੋਇਆ ਹੈ

ਉਹ ਹਰ ਰੋਜ਼ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ

ਹਾਲ ਹੀ 'ਚ ਦਿਵਿਆ ਦਾ ਮਿਊਜ਼ਿਕ ਵੀਡੀਓ ਰਿਲੀਜ਼ ਹੋਇਆ ਹੈ

ਇਸ ਮਿਊਜ਼ਿਕ ਵੀਡੀਓ 'ਚ ਦਿਵਿਆ ਨੂੰ ਕਰਨ ਕੁੰਦਰਾ ਨਾਲ ਦੇਖਿਆ ਗਿਆ ਸੀ

ਦਿਵਿਆ ਦੇ ਮਿਊਜ਼ਿਕ ਵੀਡੀਓ ਦਾ ਨਾਂ ਬੀਚਾਰੀ ਹੈ

ਦਿਵਿਆ ਦੇ ਕੋਲ ਪ੍ਰੋਜੈਕਟਾਂ ਦੀ ਲਾਈਨ ਲੱਗੀ ਹੋਈ ਹੈ