ਕਿਆਰਾ ਅਡਵਾਨੀ ਫਿਰ ਨੋ ਮੇਕਅੱਪ ਲੁੱਕ 'ਚ ਹੋਈ ਸਪਾਟ

ਨੋ ਮੇਕਅੱਪ ਲੁੱਕ 'ਚ ਕਿਆਰਾ ਲੱਗ ਰਹੀ ਸੀ ਕਾਫੀ ਪਿਆਰੀ

ਕਿਆਰਾ ਨੇ ਪਹਿਨੀ ਸੀ ਮਲਟੀ ਕਲਰ ਦੀ ਬੈਕਲੈੱਸ ਡ੍ਰੈੱਸ

ਕਿਆਰਾ ਇਕਦਮ ਸਿੰਪਲ ਲੁੱਕ 'ਚ ਆਈ ਨਜ਼ਰ

ਡ੍ਰੈੱਸ ਨਾਲ ਉਹਨਾਂ ਨੇ ਫਲੈਟ ਸਲੀਪਰ ਕੀਤੀ ਸੀ ਕੈਰੀ

ਕਿਆਰਾ ਨੇ ਇਸ ਦੌਰਾਨ ਪੈਪਰਾਜੀ ਨੂੰ ਦਿੱਤੇ ਪੋਜ਼

ਕਿਆਰਾ ਇਸ ਸਮੇਂ ਇੰਡੱਸਟਰੀ ਦੀਆਂ ਟਾਪ ਅਦਾਕਾਰਾਂ 'ਚੋਂ ਹੈ ਇੱਕ

ਕਿਆਰਾ ਹਾਲ ਹੀ 'ਚ ਬੈਕ ਟੂ ਬੈਕ ਦੋ ਫਿਲਮਾਂ 'ਚ ਆਈ ਨਜ਼ਰ

ਕਿਆਰਾ ਦੀਆਂ ਫਿਲਮਾਂ 'Bhul Bhulaiya 2' 'Jug jug jeeyo' ਰਹੀ ਸੀ ਹਿੱਟ

ਕਿਆਰਾ ਨੂੰ ਇੰਸਟਾ 'ਤੇ 22 ਮਿਲੀਅਨ ਤੋਂ ਜ਼ਿਆਦਾ ਲੋਕ ਕਰਦੇ ਹਨ ਫੌਲੋ



ਕਿਆਰਾ ਅਡਵਾਨੀ ਸੋਸ਼ਲ ਮੀਡੀਆ 'ਤੇ ਰਹਿੰਦੀ ਹੈ ਕਾਫੀ ਐਕਟਿਵ