ਅਨੰਨਿਆ ਦਾ ਜ਼ਬਰਦਸਤ ਬਲੈਕ ਐਂਡ ਵ੍ਹਾਈਟ ਲੁੱਕ

ਆਪਣੇ ਸਟਾਈਲਿਸ਼ ਲੁੱਕ 'ਚ ਇੱਕ ਵਾਰ ਫਿਰ ਨਜ਼ਰ ਆਈ ਅਨੰਨਿਆ

ਅਨੰਨਿਆ ਪਾਂਡੇ ਸੋਸ਼ਲ ਮੀਡੀਆ 'ਤੇ ਰਹਿੰਦੀ ਹੈ ਕਾਫੀ ਐਕਟਿਵ

ਇਹਨੀਂ ਦਿਨੀ ਆਪਣੀ ਫਿਲਮ ਲਾਈਗਰ ਨੂੰ ਲੈ ਕੇ ਚਰਚਾ 'ਚ ਹੈ ਅਨੰਨਿਆ

ਫਿਲਮ 'ਚ ਅਦਾਕਾਰਾ ਸਾਊਥ ਦੇ ਸੁਪਰਸਟਾਰ ਵਿਜੇ ਦੇਵਰਕੋਂਡਾ ਨਾਲ ਆਵੇਗੀ ਨਜ਼ਰ

ਨਵੇਂ ਲੁੱਕ ਨੇ ਜਿੱਤਿਆ ਫੈਨਜ਼ ਦਾ ਦਿਲ

ਕਾਫੀ ਸ਼ਾਨਦਾਰ ਲੱਗ ਰਿਹਾ ਅਨੰਨਿਆ ਦਾ ਲੁੱਕ

ਅਨੰਨਿਆ ਬਿਨਾਂ ਮੇਕਅੱਪ ਦੇ ਨਜ਼ਰ ਆ ਰਹੀ ਹੈ

ਅਨੰਨਿਆ ਦੇ ਫੈਨਜ਼ ਦੇ ਉਹਨਾਂ ਦੇ ਲੁੱਕ ਨੂੰ ਖੂਬ ਪਸੰਦ ਕੀਤਾ


ਸਾਈਡ ਪੋਜ਼ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ ਅਨੰਨਿਆ



ਬਲੈਕ ਐਂਡ ਵ੍ਹਾਈਟ ਫੋਟੋਸ਼ੂਟ 'ਚ ਦਿੱਤੇ ਕਿਲਰ ਪੋਜ਼