ਸ਼ਾਰਟ ਡਰੈੱਸ 'ਚ ਦਿਖਿਆ Sunny Leone ਦਾ ਸਟਨਿੰਗ ਲੁੱਕ

ਸੰਨੀ ਲਿਓਨ ਨੇ ਕੁਝ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਜਿਨ੍ਹਾਂ 'ਚ ਉਸ ਦਾ ਗਲੈਮਰਸ ਲੁੱਕ ਦੇਖਣ ਨੂੰ ਮਿਲ ਰਿਹਾ ।

ਸੰਨੀ ਲਿਓਨ ਇੱਕ ਸੋਸ਼ਲ ਮੀਡੀਆ ਲਵਰ ਹੈ।

ਸੰਨੀ ਫਿਲਮਾਂ ਕਾਰਨ ਜ਼ਿਆਦਾ ਚਰਚਾ 'ਚ ਨਾ ਹੋਵੇ।

ਪਰ ਆਪਣੀਆਂ ਤਸਵੀਰਾਂ ਕਾਰਨ ਛਾਈ ਰਹਿੰਦੀ ਹੈ।

ਸੰਨੀ ਤਸਵੀਰਾਂ ਸ਼ੇਅਰ ਕਰਕੇ ਫ਼ੈਨਜ ਨੂੰ ਬਣਾ ਦਿੰਦੀ ਦੀਵਾਨਾ।

ਸੰਨੀ ਦੇ ਫ਼ੈਨਜ ਦੇਸ਼ -ਵਿਦੇਸ਼ਾਂ 'ਚ ਮੌਜੂਦ ਹਨ।

ਫ਼ੈਨਜ ਉਸ ਦੇ ਰੂਪ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ।

ਸੰਨੀ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਗਲੈਮਰਸ ਤਸਵੀਰਾਂ ।