ਅਨੰਨਿਆ ਦੀ ਫਿਲਮ 'ਲੀਗਰ' 25 ਅਗਸਤ ਨੂੰ ਹੋਵੇਗੀ ਰਿਲੀਜ਼।

ਅਨੰਨਿਆ ਆਪਣੀਆਂ ਕੁਝ ਬੋਲਡ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ।



ਅਨੰਨਿਆ ਪਾਂਡੇ ਦੀ ਫਿਲਮ 'ਲੀਗਰ' ਰਿਲੀਜ਼ ਲਈ ਤਿਆਰ ਹੈ।

ਵਿਜੇ ਅਤੇ ਅਨੰਨਿਆ ਫਿਲਮ ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ।

ਦੋਵੇਂ ਸਿਤਾਰੇ ਦੇਸ਼ ਭਰ 'ਚ ਫਿਲਮ ਦਾ ਪ੍ਰਚਾਰ ਕਰ ਰਹੇ ਹਨ।



ਅਨੰਨਿਆ ਨੇ ਕੁਝ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਉਸ ਦਾ ਬੇਹੱਦ ਸਟਨਿੰਗ ਅਤੇ ਬੋਲਡ ਲੁੱਕ ਦੇਖਣ ਨੂੰ ਮਿਲ ਰਿਹਾ ।

ਅਨੰਨਿਆ ਨੇ ਸ਼ੂਟਿੰਗ ਦੌਰਾਨ ਤਸਵੀਰਾਂ ਸ਼ੇਅਰ ਕੀਤੀਆਂ ।

ਜਿਸ 'ਚ ਅਭਿਨੇਤਰੀ ਕਾਫੀ ਕਿਊਟ ਲੱਗ ਰਹੀ ਹੈ।

ਹਾਲ ਹੀ 'ਚ ਫਿਲਮ ਲੀਗਰ ਦਾ ਨਵਾਂ ਗੀਤ 'ਅਫਤ' ਰਿਲੀਜ਼ ਹੋਇਆ ।