ਨੀਤੂ ਕਪੂਰ ਹਾਲ ਹੀ 'ਚ 'ਜੁਗ ਜੁਗ ਜੀਓ' 'ਚ ਆਈ ਸੀ ਨਜ਼ਰ

ਨੀਤੂ ਕਪੂਰ ਦੀ ਫਿਲਮ ਨੂੰ ਮਿਲਿਆ ਚੰਗਾ ਰਿਸਪਾਂਸ

ਹਾਲ ਹੀ 'ਚ ਕਰਨ ਜੌਹਰ ਨੇ ਆਪਣੇ ਘਰ 'ਚ ਰੱਖੀ ਸੀ ਸਕਸੈੱਸ ਪਾਰਟੀ

ਨੀਤੂ ਕਪੂਰ ਸਮੇਤ ਫਿਲਮ ਦੇ ਸਾਰੇ ਕਲਾਕਾਰਾਂ ਨੇ ਕਰਨ ਜੌਹਰ ਦੇ ਘਰ ਕੀਤੀ ਸ਼ਿਰਕਤ

ਇਸ ਦੌਰਾਨ ਨੀਤੂ ਕਪੂਰ ਲੱਗੀ ਕਾਫੀ ਸਮਾਰਟ

ਆਲ ਬਲੈਕ ਆਊਟਫਿੱਟ 'ਚ ਨੀਤੂ ਕਪੂਰ ਕਾਫੀ ਜਚ ਰਹੀ ਸੀ

ਸਟਾਈਲ ਦੇ ਮਾਮਲੇ 'ਚ ਵੈਸੇ ਨੀਤੂ ਬਹੂ ਆਲੀਆ ਤੋਂ ਘੱਟ ਨਹੀਂ

ਸਟਾਈਲ ਨੂੰ ਬਾਖੂਬੀ ਕੈਰੀ ਕਰਦੀ ਹੈ ਨੀਤੂ

ਵੈਸਟਰਨ 'ਚ ਸਮਾਰਟ ਲੱਗਦੀ ਅਤੇ ਇੰਡੀਅਨ ਲੁੱਕ 'ਚ ਖੂਬਸੂਰਤ



ਹਮੇਸ਼ਾ ਦੀ ਤਰ੍ਹਾਂ ਨੀਤੂ ਇਸ ਲੁੱਕ 'ਚ ਵੀ ਲੱਗ ਰਹੀ ਹੈ ਸਮਾਰਟ