ਬੀ-ਟਾਊਨ ਦੀ ਮਸ਼ਹੂਰ ਅਦਾਕਾਰਾ ਮਰੁਨਾਲ ਠਾਕੁਰ।

ਮਰੁਨਾਲ ਠਾਕੁਰ ਨੇ ਹਾਲ ਹੀ ਵਿੱਚ ਤਾਜ਼ਾ ਫੋਟੋਸ਼ੂਟ ਕਰਵਾਇਆ ਹੈ।


ਜਿਸ ਦੀਆਂ ਤਸਵੀਰਾਂ ਉਸ ਨੇ ਇੰਟਰਨੈੱਟ 'ਤੇ ਸ਼ੇਅਰ ਕੀਤੀਆਂ ਹਨ।

ਮਰੁਨਾਲ ਅਦਾਕਾਰੀ ਦੇ ਨਾਲ-ਨਾਲ ਖੂਬਸੂਰਤੀ ਲਈ ਵੀ ਜਾਣੀ ਜਾਂਦੀ ਹੈ।

ਜਿਸ 'ਚ ਉਸ ਦਾ ਲੁੱਕ ਕਾਫੀ ਸ਼ਾਨਦਾਰ ਨਜ਼ਰ ਆ ਰਿਹਾ ਹੈ।

ਮਰੁਨਾਲ ਦੀਆਂ ਤਾਜ਼ਾ ਤਸਵੀਰਾਂ ਜਿਨ੍ਹਾਂ ਦੀ ਇੱਥੇ ਚਰਚਾ ਹੋ ਰਹੀ ਹੈ।

ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕੀਤੀ ਹੈ।

ਮਰੁਨਾਲ ਠਾਕੁਰ ਰਵਾਇਤੀ ਗਾਊਨ 'ਚ ਨਜ਼ਰ ਆ ਰਹੀ ਹੈ।

ਜਿਸ ਵਿੱਚ ਉਸਦਾ ਦੇਸੀ ਕੁੜੀ ਅਵਤਾਰ ਕਹਿਰ ਬਰਪਾ ਰਿਹਾ ਹੈ।

ਮਰੁਨਾਲ ਦੀਆਂ ਇਨ੍ਹਾਂ ਤਸਵੀਰਾਂ 'ਤੇ ਫ਼ੈਨਜ ਦੇ ਰਹੇ ਆਪਣੀ ਪ੍ਰਤੀਕਿਰਿਆ ।