ਸੋਨਾਲੀ ਦਾ ਜਲਵਾ ਹੈ ਬਰਕਰਾਰ

ਸੋਨਾਲੀ ਬੇਂਦਰੇ ਦੀ ਸਾਦਗੀ ਦੇ ਫੈਨਜ਼ ਦੀਵਾਨੇ

ਇੱਕ ਵਾਰ ਫਿਰ ਸਾਦਗੀ ਨਾਲ ਕਾਇਲ ਕੀਤੇ ਫੈਨਜ਼

ਇੰਸਟਾਗ੍ਰਾਮ 'ਤੇ ਸੋਨਾਲੀ ਨੇ ਸ਼ੇਅਰ ਕੀਤੀਆਂ ਫੋਟੋਜ਼

ਗ੍ਰੇ ਕਲਰ ਦੇ ਆਊਟਫਿੱਟ 'ਚ ਖੂਬਸੂਰਤ ਲੱਗ ਰਹੀ ਹੈ ਅਦਾਕਾਰਾ

ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਸੋਨਾਲੀ

ਆਪਣੇ ਗਲੈਮਰਸ ਫੋਟੋਜ਼ ਕੀਤੀਆਂ ਸ਼ੇਅਰ

ਸਾੜੀ 'ਚ ਸੋਨਾਲੀ ਨੇ ਦਿਖਾਇਆ ਜਲਵਾ

ਬਲੈਕ ਸਾੜੀ 'ਚ ਸੋਨਾਲੀ ਨੇ ਢਾਹਿਆ ਕਹਿਰ

ਟ੍ਰਡੀਸ਼ਨਲ ਦੇ ਨਾਲ ਵੈਸਟਰਨ ਲੁੱਕ 'ਚ ਵੀ ਸ਼ੇਅਰ ਕਰਦੀ ਹੈ ਫੋਟੋਜ਼



ਸੋਨਾਲੀ ਦਾ ਨਿਰਾਲਾ ਅੰਦਾਜ਼