ਆਦਿਤੀ ਰਾਓ ਦਾ ਸਾਦਗੀ ਭਰਿਆ ਅੰਦਾਜ਼

ਆਦਿਤੀ ਦੀ ਤਰ੍ਹਾਂ ਇਹ ਲੁੱਕ ਤੁਸੀਂ ਵੀ ਕਰ ਸਕਦੇ ਹੋ ਕਾਪੀ

ਐਥਨਿਕ ਲੁੱਕ ਦੇਣ ਲਈ ਇਹ ਹੈ ਚੰਗਾ ਆਪਸ਼ਨ

ਐਥਨਿਕ ਲੁੱਕਸ 'ਚ ਕਮਾਲ ਲੱਗਦੀ ਹੈ ਆਦਿਤੀ

ਟ੍ਰਡੀਸ਼ਨਲ ਆਊਟਫਿੱਟ 'ਚ ਫਿਊਜਨ ਲੁੱਕ ਲੱਗਦਾ ਹੈ ਕਾਫੀ ਚੰਗਾ

ਹਰ ਲੁੱਕ 'ਚ ਫਬਦੀ ਹੈ ਆਦਿਤੀ ਰਾਓ ਹੈਦਰੀ

ਇਹ ਅੰਦਾਜ਼ ਵੀ ਆਵੇਗਾ ਖੂਬ ਪਸੰਦ

ਸਿੰਪਲ ਕੁਰਤੀ 'ਚ ਬੇਹੱਦ ਖੂਬਸੂਰਤ ਲੱਗ ਰਹੀ ਅਦਾਕਾਰਾ

ਟ੍ਰਡੀਸ਼ਨਲ ਨੂੰ ਡਿਫਰੈਂਟ ਲੁੱਕ ਦਿੰਦੀ ਹੈ ਆਦਿੱਤੀ



ਸਟਾਈਲਿਸ਼ ਅੰਦਾਜ਼ 'ਚ ਅਦਾਕਾਰਾ ਦਾ ਗ੍ਰੇਸਫੁੱਲ ਲੁੱਕ