ਜੇਨੇਲੀਆ ਡਿਸੂਜ਼ਾ ਦੇਸ਼ਮੁਖ ਅੱਜ 35 ਵਾਂ ਜਨਮਦਿਨ ਮਨਾ ਰਹੀ ਹੈ

ਜੇਨੇਲੀਆ ਨੇ 'ਜਾਨੇ ਤੂ ਯਾ ਜਾਨੇ ਨਾ', 'ਤੇਰੇ ਨਾਲ ਲਵ ਹੋ ਗਿਆ' ਵਰਗੀ ਕਈ ਫਿਲਮਾਂ 'ਚ ਕੰਮ ਕੀਤਾ ਹੈ

ਅਭਿਨੇਤਰੀ ਵਿਆਹ ਤੋਂ ਬਾਅਦ ਫਿਲਮਾਂ 'ਚ ਜ਼ਿਆਦਾ ਨਜ਼ਰ ਨਹੀਂ ਆਉਂਦੀ

ਉਹ ਅਕਸਰ ਆਪਣੇ ਪਤੀ ਅਭਿਨੇਤਾ ਰਿਤੇਸ਼ ਦੇਸ਼ਮੁਖ ਨਾਲ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ

ਜੇਨੇਲੀਆ ਡਿਸੂਜ਼ਾ ਅਤੇ ਰਿਤੇਸ਼ ਦੇਸ਼ਮੁਖ ਬਾਲੀਵੁੱਡ ਦੇ ਪਾਵਰ ਕਪਲਸ ਵਿੱਚੋਂ ਇੱਕ ਹਨ

ਹਾਲਾਂਕਿ ਪਹਿਲੀ ਮੁਲਾਕਾਤ 'ਚ ਜੇਨੇਲੀਆ ਨੂੰ ਰਿਤੇਸ਼ ਬਿਲਕੁਲ ਵੀ ਪਸੰਦ ਨਹੀਂ ਆਇਆ ਸੀ

ਰਿਤੋਸ਼ ਦੇਸ਼ਮੁਖ ਸਿਆਸੀ ਪਰਿਵਾਰ ਨਾਲ ਸਬੰਧ ਰੱਖਦੇ ਹਨ

ਜੇਨੇਲੀਆ ਨੂੰ ਵੀ ਪਤਾ ਸੀ ਕਿ ਇਹ ਹੀਰੋ ਮੁੱਖ ਮੰਤਰੀ ਦਾ ਪੁੱਤਰ ਹੈ

ਇਸੇ ਕਾਰਨ ਜੇਨੇਲੀਆ ਨੇ ਰਿਤੇਸ਼ ਨਾਲ ਪਹਿਲਾਂ ਠੀਕ ਤਰ੍ਹਾਂ ਨਾਲ ਗੱਲ ਨਹੀਂ ਕੀਤੀ

ਬਾਅਦ 'ਚ ਦੋਵਾਂ ਨੇ ਇੱਕ ਦੂਜੇ ਲਈ ਦਿਲ ਵਿੱਚ ਜਗ੍ਹਾ ਬਣ ਲਈ ਤੇ 2012 ਵਿਆਹ ਕਰਵਾ ਲਿਆ