Alaya ਇੰਡਸਟਰੀ ਦੇ ਸਭ ਤੋਂ ਚਰਚਿਤ ਸਟਾਰ ਕਿਡਸ 'ਚੋਂ ਇਕ ।

ਆਲੀਆ ਨੇ ਇੰਡਸਟਰੀ 'ਚ ਆਪਣਾ ਡੈਬਿਊ ਕੀਤਾ ਹੈ।

Alaya F ਆਪਣੀਆਂ ਤਸਵੀਰਾਂ ਕਾਰਨ ਚਰਚਾ 'ਚ ਹੈ।

ਆਲੀਆ ਨੇ ਖ਼ੁਦ ਨੂੰ ਜ਼ਬਰਦਸਤ ਮੈਂਟੇਨ ਕਰਕੇ ਰੱਖਿਆ ਹੈ।

ਉਸ ਦੀਆਂ ਇੰਸਟਾਗ੍ਰਾਮ ਫੋਟੋਆਂ ਤੋਂ ਸਾਫ ਦਿਖਾਈ ਦਿੰਦਾ ਹੈ।

ਆਲੀਆ ਦੀਆਂ ਬਿਕਨੀ ਤਸਵੀਰਾਂ ਨੇ ਮਚਾਇਆ ਤਹਿਲਕਾ ।

ਆਲੀਆ ਨੇ ਬੀਚ ਤੋਂ ਬਿਕਨੀ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਆਲੀਆ ਆਪਣੇ ਪਰਫੈਕਟ ਫਿਗਰ ਦਿਖਾ ਰਹੀ ਹੈ।

ਬਿਕਨੀ 'ਚ ਵੱਖ-ਵੱਖ ਪੋਜ਼ ਦੇ ਕੇ ਵਧਾ ਰਹੀ ਇੰਟਰਨੈੱਟ ਦਾ ਪਾਰਾ।


ਅਭਿਨੇਤਰੀ ਨੇ ਸਾਲ 2020 ਵਿੱਚ ਆਪਣਾ ਡੈਬਿਊ ਕੀਤਾ ਹੈ।