ਪੰਜਾਬੀ ਸੂਟ 'ਚ ਬਲਾ ਦੀ ਖੂਬਸੂਰਤ ਲੱਗੀ ਵਾਣੀ ਕਪੂਰ

ਵਾਣੀ ਕਪੂਰ ਦਾ ਨਾਮ ਬੀ ਟਾਊਨ ਦੀਆਂ ਜਾਣੀਆਂ ਪਛਾਣੀਆਂ ਅਦਾਕਾਰਾਂ ਦੀ ਲਿਸਟ 'ਚ ਹੈ ਸ਼ਾਮਲ

ਪੰਜਾਬੀ ਸੂਟ 'ਚ ਕਮਾਲ ਲੱਗ ਰਹੀ ਹੈ ਵਾਣੀ ਕਪੂਰ

ਆਪਣੀ ਸਮਾਈਲ ਨਾਲ ਫੈਨਜ਼ ਦੇ ਦਿਲਾਂ 'ਤੇ ਚਲਾਉਂਦੀ ਹੈ ਛੁਰੀਆਂ

ਵਾਣੀ ਆਪਣੇ ਗਲੈਮਰਸ ਅੰਦਾਜ਼ ਨੂੰ ਲੈ ਕੇ ਰਹਿੰਦੀ ਹੈ ਹਮੇਸ਼ਾ ਲਾਈਮਲਾਈਟ 'ਚ

ਫਿਲਮ ਸ਼ਮਸ਼ੇਰਾ ਨੂੰ ਲੈ ਕੇ ਸੁਰਖੀਆਂ 'ਚ ਹੈ ਵਾਣੀ ਕਪੂਰ

ਦੇਖਣ ਨੂੰ ਮਿਲ ਰਿਹਾ ਹੈ ਉਹਨਾਂ ਦਾ ਟ੍ਰਡੀਸ਼ਨਲ ਅਵਤਾਰ

ਲਹਿੰਗੇ 'ਚ ਵਾਣੀ ਕਪੂਰ ਲੱਗ ਰਹੀ ਹੈ ਬਲਾ ਦੀ ਖੂਬਸੂਰਤ

ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਵਾਣੀ

ਸਾੜੀ ਲੁੱਕ 'ਚ ਕਾਤਲਾਨਾ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਵਾਣੀ



ਆਏ ਦਿਨ ਆਪਣੀਆਂ ਫੋਟੋਜ਼ ਸ਼ੇਅਰ ਕਰਦੀ ਰਹਿੰਦੀ ਹੈ ਵਾਣੀ