ਕਰਿਸ਼ਮਾ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਆਪਣੀਆਂ ਤਸਵੀਰਾਂ।

ਉਸ ਦਾ ਬੋਲਡ ਅਤੇ ਗਲੈਮਰਸ ਲੁੱਕ ਦੇਖਣ ਨੂੰ ਮਿਲ ਰਿਹਾ ਹੈ।

ਕਰਿਸ਼ਮਾ ਵਾਈਟ ਕਲਰ ਦੀ ਬੇਹੱਦ ਬੋਲਡ ਆਊਟਫਿਟ 'ਚ ਆਈ ਨਜ਼ਰ ।

ਕਰਿਸ਼ਮਾ ਇਨ੍ਹੀਂ ਦਿਨੀਂ ਆਪਣੇ ਪਤੀ ਨਾਲ ਛੁੱਟੀਆਂ ਦਾ ਆਨੰਦ ਮਾਣ ਰਹੀ ।

ਅਦਾਕਾਰਾ ਲਗਾਤਾਰ ਆਪਣੀਆਂ ਤਸਵੀਰਾਂ ਸ਼ੇਅਰ ਕਰ ਰਹੀ ਹੈ।

ਕਰਿਸ਼ਮਾ ਦਾ ਇਹ ਬੋਲਡ ਅੰਦਾਜ਼ ਵਧਾ ਰਿਹਾ ਫ਼ੈਨਜ ਦੇ ਦਿਲਾਂ ਦੀ ਧੜਕਣ।

ਕਰਿਸ਼ਮਾ ਕਈ ਦਿਨਾਂ ਤੋਂ ਪਤੀ ਨਾਲ ਬਤੀਤ ਕਰ ਰਹੀ ਕੁਆਲਿਟੀ ਟਾਈਮ ।

ਕਰਿਸ਼ਮਾ ਤੰਨਾ ਦਾ ਅੰਦਾਜ਼ ਫ਼ੈਨਜ ਨੂੰ ਦੀਵਾਨਾ ਬਣਾ ਰਿਹਾ ਹੈ।

ਕਰਿਸ਼ਮਾ ਬਾਲੀਵੁੱਡ ਫਿਲਮ ਸੰਜੂ ਵਿੱਚ ਵੀ ਨਜ਼ਰ ਆ ਚੁੱਕੀ ਹੈ।


ਉਸਨੇ ਕਰੀਅਰ ਦੀ ਸ਼ੁਰੂਆਤ 'ਕਿਉਂਕੀ ਸਾਸ ਭੀ ਕਭੀ ਬਹੂ ਥੀ' ਨਾਲ ਕੀਤੀ ਸੀ।