ਜਾਨ੍ਹਵੀ ਦੀ ਫ਼ਿਲਮ ਮੱਧ ਵਰਗੀ ਕੁੜੀ ਦੀ ਕਹਾਣੀ 'ਤੇ ਆਧਾਰਿਤ ਹੈ।

ਘਰ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਬਣਦੀ ਡਰੱਗ ਮਾਫੀਆ।

ਜਾਨ੍ਹਵੀ ਫਿਲਮ 'ਗੁੱਡ ਲੱਕ ਜੈਰੀ' ਕਾਰਨ ਸੁਰਖੀਆਂ 'ਚ ਹੈ।

ਜਾਨ੍ਹਵੀ ਫਿਲਮ 'ਗੁੱਡ ਲੱਕ ਜੈਰੀ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ।

ਅੱਜ ਵੀ ਜਾਨ੍ਹਵੀ ਆਪਣੀ ਫਿਲਮ ਦੀ ਪ੍ਰਮੋਸ਼ਨ ਕਰਦੀ ਨਜ਼ਰ ਆਈ।

ਜਾਹਨਵੀ ਕਪੂਰ ਯੈਲੋ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।

ਜਾਹਨਵੀ ਨੇ ਯੈਲੋ ਸੂਟ ਪਹਿਨ ਕੇ ਗਿਰਾਈਆਂ ਬਿਜਲੀਆਂ

ਇਹ ਜੈਰੀ ਲੁਕ-ਛਿਪ ਕੇ ਗੈਰ-ਕਾਨੂੰਨੀ ਹਰਕਤਾਂ ਕਰਦੀ ਹੈ।

ਜਿਸ ਦੀ ਭਿਣਕ ਕਿਸੇ ਨੂੰ ਵੀ ਨਹੀਂ ਲੱਗਦੀ।

ਇਹ ਫਿਲਮ ਡਿਜ਼ਨੀ ਪਲੱਸ ਹੌਟਸਟਾਰ 'ਤੇ ਰਿਲੀਜ਼ ਹੋਈ ਹੈ।