ਬੀ-ਟਾਊਨ ਅਦਾਕਾਰਾ ਨੇ ਬਿਕਨੀ ਫੋਟੋਆਂ ਨਾਲ ਵਧਾਇਆ ਸੋਸ਼ਲ ਮੀਡੀਆ ਦਾ ਪਾਰਾ ।

ਵੇਧਿਕਾ ਨੇ ਛੁੱਟੀਆਂ ਦੌਰਾਨ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਜਿਸ 'ਚ ਉਹ ਬਿਕਨੀ ਅਵਤਾਰ 'ਚ ਨਜ਼ਰ ਆ ਰਹੀ ਹੈ।

ਵੇਧਿਕਾ ਕੁਮਾਰ ਇਸ ਸਮੇਂ ਮਾਲਦੀਵ ਟ੍ਰਿਪ 'ਤੇ ਗਈ ਹੋਈ ਹੈ।

ਜਿਸ ਤਹਿਤ ਉਹ ਆਪਣੀ ਟ੍ਰਿਪ ਦਾ ਖੂਬ ਆਨੰਦ ਲੈ ਰਹੀ ਹੈ।

ਪਿੰਕ ਕਲਰ ਦੀ ਬਿਕਨੀ 'ਚ ਉਸ ਦਾ ਲੁੱਕ ਲੱਗ ਰਿਹਾ ਹੌਟ ਅਤੇ ਸਿਜਲਿੰਗ ।

ਵੇਧਿਕਾ ਦੀਆਂ ਲੇਟੈਸਟ ਬਿਕਨੀ ਤਸਵੀਰਾਂ ਨੂੰ ਫ਼ੈਨਜ ਕਾਫੀ ਪਸੰਦ ਕਰ ਰਹੇ ।

ਵੇਧਿਕਾ ਨੇ ਦੱਖਣ ਸਿਨੇਮਾ ਰਾਹੀਂ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ।

ਵੇਧਿਕਾ ਕੁਮਾਰ ਦੇ ਫ਼ੈਨਜ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ।

ਬਿਕਨੀ 'ਚ Vedhika Kumar ਨੇ ਵਧਾਇਆ ਇੰਟਰਨੈੱਟ ਦਾ ਪਾਰਾ