ਬੇਹੱਦ ਹਸੀਨ ਹੈ ਯਾਮੀ ਗੌਤਮ

ਯਾਮੀ ਗੌਤਮ 'A thursday' ਫਿਲਮ 'ਚ ਨਜ਼ਰ ਆਈ ਸੀ

ਹਰ ਲੁੱਕ 'ਚ ਜਚਦੀ ਹੈ ਹਿਮਾਚਲੀ ਕੁੜੀ ਯਾਮੀ

ਟ੍ਰਡੀਸ਼ਨਲ ਹੋਵੇ ਜਾਂ ਵੈਸਟਰਨ ਹਰ ਲੁੱਕ ਹੈ ਲਾਜਵਾਬ

ਯਾਮੀ ਨੇ ਡਾਇਰੈਕਟਰ ਆਦਿੱਤਿਆ ਧਰ ਨਾਲ ਕੀਤਾ ਹੈ ਵਿਆਹ

ਵਿਆਹ ਦੇ ਬਾਅਦ ਕਮਾਲ ਦੇ ਲੁੱਕਸ 'ਚ ਨਜ਼ਰ ਆਈ ਯਾਮੀ

ਫਿਲਮ ਵਿੱਕੀ ਡੋਨਰ ਨਾਲ ਕੀਤਾ ਸੀ ਬੌਲੀਵੁੱਡ 'ਚ ਡੈਬਿਊ

ਯਾਮੀ ਨੇ ਬੌਲੀਵੁੱਡ 'ਚ ਆਪਣੇ ਦਮ 'ਤੇ ਮੁਕਾਮ ਕੀਤਾ ਹਾਸਲ

ਯਾਮੀ ਦੀ ਖੂਬਸੂਰਤੀ ਦੇ ਦੀਵਾਨੇ ਨੇ ਫੈਨਜ਼


ਯਾਮੀ ਦਾ ਬੇਹੱਦ ਖੂੂਬਸੂਰਤ ਲੁੱਕ