ਪੂਜਾ ਬੈਨਰਜੀ ਨੇ ਦਿਲਕਸ਼ ਅਦਾਵਾਂ ਦੇ ਬਿਖੇਰੇ ਜਲਵੇ।



ਪੂਜਾ ਨੇ ਦੇਵੋਂ ਕੇ ਦੇਵ-ਮਹਾਦੇਵ ਵਿੱਚ ਪਾਰਵਤੀ ਦੀ ਭੂਮਿਕਾ ਨਿਭਾਈ ਸੀ।

ਅਸਲ ਜ਼ਿੰਦਗੀ 'ਚ ਗਲੈਮਰਸ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ।

ਇਨ੍ਹਾਂ ਤਸਵੀਰਾਂ 'ਚ ਉਹ ਮਾਨਸੂਨ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ।

ਯੈਲੋ ਸਕਰਟ ਪਹਿਨ ਪੂਜਾ ਦੇ ਲੁੱਕ ਨੇ ਫ਼ੈਨਜ ਨੂੰ ਮਦਹੋਸ਼ ਕਰ ਦਿੱਤਾ ਹੈ।

ਅਦਾਕਾਰਾ ਸੋਸ਼ਲ ਮੀਡੀਆ 'ਤੇ ਬੋਲਡਨੈੱਸ ਕਾਰਨ ਕਾਫੀ ਚਰਚਾ 'ਚ ਹੈ।

ਪੂਜਾ ਦੇ ਨਵੇਂ ਅਵਤਾਰ ਨੇ ਉਸ ਦੇ ਫ਼ੈਨਜ ਦੇ ਹੋਸ਼ ਉਡਾ ਦਿੱਤੇ ਹਨ।

ਪੂਜਾ ਨੇ ਕਈ ਹਿੰਦੀ ਸੀਰੀਅਲਾਂ 'ਚ ਕੰਮ ਕੀਤਾ ਹੈ।

ਉਹ ਕਈ ਰਿਐਲਿਟੀ ਸ਼ੋਅਜ਼ ਵਿੱਚ ਵੀ ਨਜ਼ਰ ਆ ਚੁੱਕੀ ਹੈ।

ਸਵੀਮਿੰਗ ਪੂਲ ਦੀ ਬਿਕਨੀ ਫੋਟੋ ਨਾਲ ਮਚਾਇਆ ਤਹਿਲਕਾ ।