ਬਿੱਗ ਬੌਸ OTT' ਦੀ ਜੇਤੂ ਦਿਵਿਆ ਅਗਰਵਾਲ ।



ਦਿਵਿਆ ਨੇ ਸਾੜੀ ਪਾ ਕੇ ਕਰਵਾਇਆ ਸਿਜਲਿੰਗ ਫੋਟੋਸ਼ੂਟ।

ਜਿਸ ਨੇ ਸੋਸ਼ਲ ਮੀਡੀਆ ਦਾ ਪਾਰਾ ਵਧਾ ਦਿੱਤਾ ਹੈ।

ਅਦਾਕਾਰਾ ਨੇ ਗਲੈਮਰ ਨਾਲ ਬਣਾਇਆ ਫ਼ੈਨਜ ਨੂੰ ਦੀਵਾਨਾ ।

ਦਿਵਿਆ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ।

ਦਿਵਿਆ ਨੇ ਫੋਟੋਸ਼ੂਟ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ।

ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਉਸ ਦੀ ਖੂਬਸੂਰਤੀ ਨੇ ਫ਼ੈਨਜ ਦੇ ਦਿਲਾਂ ਦੀ ਵਧਾਈ ਧੜਕਣ।

ਦਿਵਿਆ ਨੇ ਪੇਸਟਲ ਗ੍ਰੀਨ ਕਲਰ ਦੀ ਸਾੜ੍ਹੀ ਪਹਿਨੀ ਹੈ।

ਦਿਵਿਆ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ।