ਡੇਜ਼ੀ ਸ਼ਾਹ ਦੀਆਂ ਅਦਾਵਾਂ ਬਣਾ ਦੇਣਗੀਆਂ ਕ੍ਰੇਜ਼ੀ

ਡੇਜ਼ੀ ਸ਼ਾਹ ਦਾ ਅੰਦਾਜ਼ ਵੀ ਨਹੀਂ ਕਿਸੇ ਤੋਂ ਘੱਟ

ਆਪਣੀਆਂ ਅਦਾਵਾਂ ਨਾਲ ਬਣਾ ਦਿੰਦੀ ਹੈ ਦੀਵਾਨਾ

ਡੇਜ਼ੀ ਸ਼ਾਹ ਦਾ ਗਲੈਮਰਸ ਫੋਟੋਸ਼ੂਟ

ਨਿਓਨ ਡ੍ਰੈੱਸ 'ਚ ਲਗਾਇਆ ਗਲੈਮਰ ਦਾ ਤੜਕਾ

ਦਿਲਕਸ਼ ਅੰਦਾਜ਼ ਮੋਹ ਲੈਂਦਾ ਦਿਲ

ਕੰਨੜ ਫਿਲਮ ਭੱਦਰ ਨਾਲ ਕੀਤੀ ਸੀ ਕਰੀਅਰ ਦੀ ਸ਼ੁਰੂਆਤ

ਅਦਾਕਾਰ ਸਲਮਾਨ ਖਾਨ ਨੇ ਕਰਵਾਇਆ ਸੀ ਬੌਲੀਵੁੱਡ 'ਚ ਡੈਬਿਊ

ਐਕਟ੍ਰੈੱਸ ਅਸਿਸਟੈਂਟ ਕੋਰਿਓਗ੍ਰਾਫਰ ਵਜੋਂ ਕੀਤੀ ਸੀ ਕਰੀਅਰ ਦੀ ਸ਼ੁਰੂਆਤ

ਫੋਟੋਜ਼ ਵਧਾ ਦਿੰਦੀਆਂ ਨੇ ਇੰਟਰਨੈੱਟ ਦਾ ਪਾਰਾ



ਹਰ ਫੋਟੋ ਬਰਸਾਉਂਦੀ ਹੈ ਕਹਿਰ